Lyrics

Mix Singh in the house! ਤੱਕਦੇ ਹੀ ਰਹੀਏ ਤੈਨੂੰ ਨੈਣਾ ਨੂੰ ਸਬਰ ਨਾ ਆਵੇ ਨੀਂਦਾਂ ਫੇਰ ਕਿਥੋਂ ਆਵਨ ਜੇ ਤੇਰੀ ਕੋਈਂ ਖ਼ਬਰ ਨਾ ਆਵੇ ਮੈਨੂੰ ਭੀੜ ਚ ਕੱਲੀ ਕੀਤਾ ਐ ਤੇਰੀ ਲੋਰ ਨੇ ਟੱਲੀ ਕੀਤਾ ਐ ਮਹਿਕਣ ਹੁਣ ਲੱਗਿਆ ਐ ਤੇਰੇ ਇਸ਼ਕ ਦਾ ਬੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ (ਸਵਰਗਾ ਦਾ ਝੂਟਾ) (ਸਵਰਗਾ ਦਾ ਝੂਟਾ) ਤੂੰ ਸ਼ਹਿ ਹੋਵੇ ਕੋਈਂ ਦੁਨੀਆਂ ਦੀ ਤੈਨੂੰ ਮੁੱਠੀ ਦੇ ਵਿਚ ਬੰਦ ਕਰਲਾ ਤੇਰੇ ਲਈ ਪੀਣਾ ਪੈ ਜਾਵੇ ਜ਼ਹਿਰ ਨੂੰ ਵੀ ਮੈਂ ਖੰਡ ਕਰਲਾ ਤੂੰ ਸ਼ਹਿ ਹੋਵੇ ਕੋਈਂ ਦੁਨੀਆਂ ਦੀ ਤੈਨੂੰ ਮੁੱਠੀ ਦੇ ਵਿਚ ਬੰਦ ਕਰਲਾ ਤੇਰੇ ਲਈ ਪੀਣਾ ਪੈ ਜਾਵੇ ਜ਼ਹਿਰ ਨੂੰ ਵੀ ਮੈਂ ਖੰਡ ਕਰਲਾ ਮੈਨੂੰ ਇੰਨਾ ਨਾ ਤੜਪਾਯਾ ਕਰ ਕਦੀ ਸ਼ਹਿਰ ਮੇਰੇ ਵੀ ਆਇਆ ਕਰ ਅਬ ਔਰ ਨਾ ਕਰ ਬਰਬਾਦ ਮੁਝੇ ਮੇਰਾ ਸਬਰ ਹੈ ਟੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਤੈਨੂੰ ਗੱਲ ਨਾਲ ਲਾਉਣਾ ਕੀ ਹੁੰਦਾ ਬਾਹਾਂ ਨੂੰ ਪੁਛਲਾ ਤੈਥੋਂ ਬਿਨਾਂ ਕਿਉਂ ਨੀ ਜੀ ਹੁੰਦਾ ਸਾਹਾਂ ਨੂੰ ਪੁਛਲਾ ਤੈਨੂੰ ਗੱਲ ਨਾਲ ਲਾਉਣਾ ਕੀ ਹੁੰਦਾ ਬਾਹਾਂ ਨੂੰ ਪੁਛਲਾ ਤੈਥੋਂ ਬਿਨਾਂ ਕਿਉਂ ਨੀ ਜੀ ਹੁੰਦਾ ਸਾਹਾਂ ਨੂੰ ਪੁਛਲਾ ਮੈਨੂੰ ਮੇਥੋ ਖੋ ਕੇ ਲੈ ਜਾਵੀ ਉਮਰਾਂ ਲਈ ਕੋਲ ਹੀ ਰਹਿ ਜਾਵੀ ਮੈਂ ਦੁਆ ਬਣਜੂ ਤੇਰੇ ਲਈ ਮੇਰਾ ਲਾਵੀ ਸੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਹੁਣ ਧੜਕਣਾ ਆਇਆ ਦਿਲ ਨੂੰ ਵੇ ਗੁਰਨਾਮ ਨਾਮ ਲੈਕੇ ਕਦੀ ਹੱਕ ਨਾਲ ਹੱਥ ਤੂੰ ਫੜ੍ਹ ਮੇਰਾ ਮੇਰੀ ਸ਼ਰੇਆਮ ਕਹਿਕੇ ਹੁਣ ਧੜਕਣਾ ਆਇਆ ਦਿਲ ਨੂੰ ਵੇ ਗੁਰਨਾਮ ਨਾਮ ਲੈਕੇ ਕਦੀ ਹੱਕ ਨਾਲ ਹੱਥ ਤੂੰ ਫੜ੍ਹ ਮੇਰਾ ਮੇਰੀ ਸ਼ਰੇਆਮ ਕਹਿਕੇ ਤੂੰ ਚਾਨਣ ਬਣਕੇ ਫਭਦਾ ਰਹਿ ਮੇਰੀ ਕੁੱਲੀ ਵਿਚ ਵੀ ਜਗਦਾ ਰਹਿ ਮੈਨੇ ਸਾਰਾ ਹੀ ਜੱਗ ਲੂਟ ਲਿਆ ਮੁਝੇ ਤੂਨੇ ਲੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾ
Writer(s): Gurnam Singh Bhullar Lyrics powered by www.musixmatch.com
instagramSharePathic_arrow_out