Music Video

Curvy - Harman Hundal | Opi Music
Watch {trackName} music video by {artistName}

Featured In

Credits

PERFORMING ARTISTS
Opi Music
Opi Music
Performer
Harman Hundal
Harman Hundal
Performer
PRODUCTION & ENGINEERING
Opi Music
Opi Music
Producer

Lyrics

ਕਾਤੋਂ ਦੂਰੋਂ ਦੇਖੀ ਜਾਵੇਂ, ਸੋਹਣੀਏ? ਆਜਾ ਮਿਲ ਨਾ ਕੱਲੇ ਨੂੰ ਕੱਲੀ ਨੀ Mind ਨੂੰ ਤੂੰ ਚੜ੍ਹੀ ਜਾਵੇਂ, ਸੋਹਣੀਏ ਬਿਨਾਂ ਪੀਤੇ ਹੀ ਆ ਕੀਤਾ ਟੱਲੀ ਨੀ (ਕਾਤੋਂ ਦੂਰੋਂ ਦੇਖੀ ਜਾਵੇਂ, ਸੋਹਣੀਏ? ਆਜਾ ਮਿਲ ਨਾ ਕੱਲੇ ਨੂੰ ਕੱਲੀ ਨੀ Mind ਨੂੰ ਤੂੰ ਚੜ੍ਹੀ ਜਾਵੇਂ, ਸੋਹਣੀਏ ਬਿਨਾਂ ਪੀਤੇ ਹੀ ਆ ਕੀਤਾ ਟੱਲੀ ਨੀ) ਤੈਨੂੰ ਤਾਂ ਲੱਗਦਾ ਖ਼ਬਰ ਹੀ ਨਹੀਂ ਐਸੇ-ਐਸੇ ਸਾਡੇ ਉੱਤੇ ਵਾਰ ਹੋ ਗਿਆ ਸੱਚ ਦੱਸਾਂ ਸਾਨੂੰ ਹੁਣ ਸਬਰ ਹੀ ਨਹੀਂ ਨੈਣ ਤੇਰੇ ਐਸੇ ਹਥਿਆਰ ਹੋ ਗਿਆ ਕਿੱਥੋਂ ਆਈਂ ਐ? ਕੀ ਐ ਪਤਾ ਅਸੀਂ ਦੇਣਾ ਆ ਖ਼ੁਦ ਨੂੰ ਲੁਟਾ ਐਵੇਂ ਦੂਰੋਂ ਨਾ ਸਾਨੂੰ ਸਤਾ ਹੋ ਜਾਣੀ ਆ ਕੋਈ ਖ਼ਤਾ ਹੋਸ਼ Hundal ਦੇ 'ਡਾਕੇ, ਸੋਹਣੀਏ ਬਿਨਾਂ ਦੱਸੇ ਦੱਸ ਕਿੱਥੇ ਚੱਲੀ ਨੀ? ਕਾਤੋਂ ਦੂਰੋਂ ਦੇਖੀ ਜਾਵੇਂ, ਸੋਹਣੀਏ? ਆਜਾ ਮਿਲ ਨਾ ਕੱਲੇ ਨੂੰ ਕੱਲੀ ਨੀ ਕਾਤੋਂ ਦੂਰੋਂ ਦੇਖੀ ਜਾਵੇਂ, ਸੋਹਣੀਏ? ਆਜਾ ਮਿਲ ਨਾ ਕੱਲੇ ਨੂੰ ਕੱਲੀ ਨੀ Mind ਨੂੰ ਤੂੰ ਚੜ੍ਹੀ ਜਾਵੇਂ, ਸੋਹਣੀਏ ਬਿਨਾਂ ਪੀਤੇ ਹੀ ਆ ਕੀਤਾ ਟੱਲੀ ਨੀ
Writer(s): Harman Hundal Lyrics powered by www.musixmatch.com
instagramSharePathic_arrow_out