Music Video

Ikk Kudi sung by Alia Bhatt & Diljit Dosanjh | Udta Punjab | Amit Trivedi
Watch {trackName} music video by {artistName}

Featured In

Credits

PERFORMING ARTISTS
Alia Bhatt
Alia Bhatt
Vocals
Diljit Dosanjh
Diljit Dosanjh
Vocals
Amit Trivedi
Amit Trivedi
Programming
Gourab Dutta
Gourab Dutta
Programming
COMPOSITION & LYRICS
Shri Shiv Kumar Batalvi
Shri Shiv Kumar Batalvi
Songwriter
Amit Trivedi
Amit Trivedi
Composer
PRODUCTION & ENGINEERING
Amit Trivedi
Amit Trivedi
Producer
Donal Whelan
Donal Whelan
Mastering Engineer
Shadab Rayeen
Shadab Rayeen
Mixing Engineer

Lyrics

Hmm, ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਹੋ, ਸਾਦ-ਮੁਰਾਦੀ, ਸੋਹਣੀ ਫੱਬਤ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ ਹੋ, ਸੂਰਤ ਉਸਦੀ ਪਰੀਆਂ ਵਰਗੀ ਸੂਰਤ ਉਸਦੀ ਪਰੀਆਂ ਵਰਗੀ ਸੀਰਤ ਦੀ ਉਹ ਸਰੀਅਮ ਲਗਦੀ ਹੱਸਦੀ ਹੈ ਤਾਂ ਫੁੱਲ ਝੜਦੇ ਨੇ ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਹੋ, ਲੰਮ ਸਲੰਮੀ ਸਰੂ ਦੇ ਕੱਦ ਦੀ, ਹਾਏ ਉਮਰ ਅਜੇ ਹੈ ਮਰਕੇ ਅੱਗ ਦੀ ਪਰ ਨੈਣਾਂ ਦੀ ਗੱਲ ਸਮਝਦੀ ਹੋ, ਇੱਕ ਕੁੜੀ (ਕੁੜੀ) ਜੀਹਦਾ ਨਾਮ ਮੁਹੱਬਤ ਗੁਮ ਹੈ (ਹਾਂ-ਹਾਂ-ਹਾਂ) ਗੁਮ ਹੈ (ਹਾਂ-ਹਾਂ-ਹਾਂ) ਗੁਮ ਹੈ (ਗੁਮ ਹੈ, ਗੁਮ ਹੈ, ਗੁਮ ਹੈ) ਹੋ, ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ (ਹਾਂ-ਹਾਂ-ਹਾਂ) ਗੁਮ ਹੈ (ਹਾਂ-ਹਾਂ-ਹਾਂ) ਗੁਮ ਹੈ (ਗੁਮ ਹੈ, ਗੁਮ ਹੈ, ਗੁਮ ਹੈ) ਹੋ, ਸਾਦ-ਮੁਰਾਦੀ, ਸੋਹਣੀ ਫੱਬਤ ਗੁਮ ਹੈ, ਗੁਮ ਹੈ, ਗੁਮ ਹੈ Na, na-na-na-na Na, na-na-na-na, ਗੁਮ ਹੈ Na, na-na-na-na Na, na-na-na-na, ਗੁਮ ਹੈ, ਹੋ
Writer(s): Amit Trivedi, Shri Shiv Kumar Batalvi Lyrics powered by www.musixmatch.com
instagramSharePathic_arrow_out