Music Video

TOTTTA
Watch {trackName} music video by {artistName}

Featured In

Credits

PERFORMING ARTISTS
Naman Bhardwaj
Naman Bhardwaj
Performer
COMPOSITION & LYRICS
Rohit Raja
Rohit Raja
Composer
Nakul Kumar
Nakul Kumar
Lyrics

Lyrics

देवियों और सज्जनों प्रस्तुत करते हैं आपके समक्ष एक सुगम गीत जिसका नाम है "ਟੋਟਾ" ਨਖ਼ਰੇ-ਅਦਾਵਾਂ ਦਾ ਜੋੜ ਬੜਾ ਘੈਂਟ ਸੀ ਜਾਨਲੇਵਾ ਕੁੜੀ ਨੇ ਲਾਇਆ ਉੱਤੋਂ scent ਸੀ ਨੱਖਰੇ-ਅਦਾਵਾਂ ਦਾ ਜੋੜ ਬੜਾ ਘੈਂਟ ਸੀ ਜਾਨਲੇਵਾ ਕੁੜੀ ਨੇ ਲਾਇਆ ਉੱਤੋਂ scent ਸੀ ਅੱਖਾਂ 'ਤੇ ਚਸ਼ਮਾ ਕਾਲ਼ਾ, ਜਾਨ ਕਢੇ mascara ਨੀ ਸੀਨੇ 'ਚੋਂ ਆ ਕੇ ਵੱਜਦਾ ਕੋਕੇ ਦਾ ਲਿਸ਼ਕਾਰਾ ਨੀ ਬੱਚ ਕੇ ਤੂੰ, ਕੁੜੀਏ, ਨੀ ਇੱਥੇ ਪੈਰ-ਪੈਰ 'ਤੇ ਮਿਲਦਾ ਧੋਖਾ ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ (ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ) (ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ, ਟੋਟਾ) ये क़ायनात रुक जाती है बिजली सीने से टकराती है मेरी जान पे जान बने जब हाय, तू होंठों पे lipstick लगाती है इठलाए, बलखाए, तू क़तल कर जाए इतराए, शरमाए, मुझे पागल बनाए अकड़ मेरा अंग-अंग-अंग जाए जब दाएँ-बाएँ, दाएँ-बाएँ कमर हिलाए (कमर हिलाए, कमर हिलाए) ਹੋ, ਦਿੱਲੀ ਆਲ਼ੀ figure ਮੇਂ ਹੈ ਤੂੰ ਪੰਜਾਬੀ, ਬਿੱਲੋ, ਤੜਕਾ ਜਿੱਥੇ ਛਣਕੇ ਪਜੇਬਾਂ ਤੇਰੀਆਂ, matter ਹੋ ਜਾਏ ਤਗੜਾ ਠੁਮਕ-ਠੁਮਕ ਕੇ ਚਲਦੀ, ਲੌਂਡੇ ਪਾਗਲ ਕਰਦੀ ਤੂੰ ਤੇਰੇ ਨਾਮ ਕਾ tatoo ਕਰ ਕੇ ਫ਼ਿਰੇ ਬਾਵੜੇ ਯੂੰ ਹੋ, ਤੇਰੀ ਲਾਈ ਸੁਰਖ਼ੀ ਨੇ, ਹਾਂ, ਕਿੰਨੇ ਮੁੰਡਿਆਂ ਦਾ ਸਾਹ ਰੋਕਾ ਤੂੰ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ (ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ) (ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ, ਟੋਟਾ) Lip gloss तेरी shine करे तेरी नीली आँखें crime करें थोड़ा spend जो तुझपे time करें तेरे ਲੱਕ पे Nakul rhyme करे है precious, तू specious तू है पूरी delicious मैं curious about Julliet मेरी गाड़ी fast and furious उफ़, ये नख़रा, style है ਅੱਥਰਾ करता और दीवाना जाए होके knee down मैं ring पहनाऊँ जो मेरी हाँ में हाँ मिलाए (ਤੂੰ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ) (ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ...) (ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ) (ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ)
Writer(s): Rohit Raja, Nakal Kumar Lyrics powered by www.musixmatch.com
Get up to 2 months free of Apple Music
instagramSharePathic_arrow_out