Lyrics

ਤੇਰੀ ਕੱਲੀ-ਕੱਲੀ ਪੈੜ ਸੱਦੇ Car ਵਾਲ਼ਾ tyre ਦੱਬੇ Map ਮੇਰਾ, ਰਾਹ ਤੇਰੇ ਪਿਆਰ ਮੇਰਾ, ਸਾਹ ਤੇਰੇ ਦੱਬੀ ਚਿਰਾਂ ਤੋਂ ਜੋ ਪਈ ਕੋਈ ਦਿਲ ਦੀ ਸੁਣਾ ਲੈ ਅੱਕੇ ਪਏ ਆਂ club'an ਤੋਂ ਕਦੇ ਚਾਹ 'ਤੇ ਬੁਲਾ ਲੈ ਅੱਕੇ ਪਏ ਆਂ club'an ਤੋਂ ਕਦੇ ਚਾਹ 'ਤੇ ਬੁਲਾ ਲੈ ਅੱਕੇ ਪਏ ਆਂ club'an ਤੋਂ ਓ, ਤੇਰੇ ਨਾਲ਼ ਯਾਰੀ ਲਾਵਾਂ, ਆਦਤ ਨਾ ਮਾੜੀ ਪਾਵਾਂ ਗੈਰਾਂ ਨਾਲ਼ ਬਹਿ ਕੇ coffee ਪੀਣ ਦੀ ਤੇਰੇ ਹੱਥਾਂ ਨੇ ਜੇ ਪਾਈਆਂ ਹੁਣ ਲਾਚੀਆਂ, ਕੁੜੇ ਨੀ ਦੱਸ ਫ਼ੇਰ ਕਿੱਥੇ ਲੋੜ ਪੈਣੀ 'ਫ਼ੀਮ ਦੀ? ਓ, ਤੇਰੇ ਨਾਲ਼ ਯਾਰੀ ਲਾਵਾਂ, ਆਦਤ ਨਾ ਮਾੜੀ ਪਾਵਾਂ ਗੈਰਾਂ ਨਾਲ਼ ਬਹਿ ਕੇ coffee ਪੀਣ ਦੀ ਤੇਰੇ ਹੱਥਾਂ ਨੇ ਜੇ ਪਾਈਆਂ ਹੁਣ ਲਾਚੀਆਂ, ਕੁੜੇ ਨੀ ਦੱਸ ਫ਼ੇਰ ਕਿੱਥੇ ਲੋੜ ਪੈਣੀ 'ਫ਼ੀਮ ਦੀ? ਸਾਨੂੰ ਆਪਣਾ ਬਣਾ ਕੇ... ਆਪਣਾ ਬਣਾ ਕੇ ਨੀ ਤੂੰ ਲੋਕਾਂ ਤੋਂ ਛੁਪਾ ਲੈ ਅੱਕੇ ਪਏ ਆਂ club'an ਤੋਂ ਕਦੇ ਚਾਹ 'ਤੇ ਬੁਲਾ ਲੈ ਅੱਕੇ ਪਏ ਆਂ club'an ਤੋਂ ਕਦੇ ਚਾਹ 'ਤੇ ਬੁਲਾ ਲੈ ਅੱਕੇ ਪਏ ਆਂ club'an ਤੋਂ ਓ, ਸੁਰਮੇ ਨਾ' ਅੱਖਾਂ ਭਰੀ, ਸੋਹਣੀਏ, smile'an ਕਰੀ ਗੱਭਰੂ ਦੇ ਖ਼ਾਬਾਂ ਵਿੱਚ ਖੋਵੇਂਗੀ Thar ਹਵਾ ਵਾਂਗੂ ਆਊ, ਬਿੱਲੋ, ਨਾਰਾਂ ਤੜਫ਼ਾਊ ਜਦੋਂ ਖੱਬੀ seat ਉੱਤੇ ਬੈਠੀ ਹੋਵੇਂਗੀ ਓ, ਸੁਰਮੇ ਨਾ' ਅੱਖਾਂ ਭਰੀ, ਸੋਹਣੀਏ, smile'an ਕਰੀ ਗੱਭਰੂ ਦੇ ਖ਼ਾਬਾਂ ਵਿੱਚ ਖੋਵੇਂਗੀ Thar ਹਵਾ ਵਾਂਗੂ ਆਊ, ਬਿੱਲੋ, ਨਾਰਾਂ ਤੜਫ਼ਾਊ ਜਦੋਂ ਖੱਬੀ seat ਉੱਤੇ ਬੈਠੀ ਹੋਵੇਂਗੀ ਤੇਰੀ ਝਾਂਝਰ ਦੇ ਨਾਲ਼ ਸਾਡਾ ਦਿਲ ਧੜਕਾ ਲੈ ਅੱਕੇ ਪਏ ਆਂ club'an ਤੋਂ ਕਦੇ ਚਾਹ 'ਤੇ ਬੁਲਾ ਲੈ ਅੱਕੇ ਪਏ ਆਂ club'an ਤੋਂ ਕਦੇ ਚਾਹ 'ਤੇ ਬੁਲਾ ਲੈ ਅੱਕੇ ਪਏ ਆਂ club'an ਤੋਂ ਓ, coffee'an ਦਾ ਕੀ ਐ, ਬਿੱਲੋ, ਬਹੁਤੀਆਂ ਦਾ ਕੀ ਐ? ਮੈਨੂੰ ਇੱਕੋ ਚਾਹੀਦੀ ਐ ਮਾਂ ਵਰਗੀ ਡੱਬ ਸੁੰਨਾ ਨਾ ਮੈਂ ਰੱਖਾਂ, ਕਿਸੇ ਹੋਰ ਨੂੰ ਨਾ ਤੱਕਾਂ ਜਦੋਂ ਤੇਰੇ ਜਿਹੀ ਹੋਵੇ ਬਾਂਹ ਫੜਦੀ ਓ, coffee'an ਦਾ ਕੀ ਐ, ਬਿੱਲੋ, ਬਹੁਤੀਆਂ ਦਾ ਕੀ ਐ? ਮੈਨੂੰ ਇੱਕੋ ਚਾਹੀਦੀ ਐ ਮਾਂ ਵਰਗੀ ਡੱਬ ਸੁੰਨਾ ਨਾ ਮੈਂ ਰੱਖਾਂ, ਕਿਸੇ ਹੋਰ ਨੂੰ ਨਾ ਤੱਕਾਂ ਜਦੋਂ ਤੇਰੇ ਜਿਹੀ ਹੋਵੇ ਬਾਂਹ ਫੜਦੀ ਨੀ ਤੂੰ ਨਬਜ਼ ਦੇ ਉੱਤੇ... ਨੀ ਤੂੰ ਨਬਜ਼ ਦੇ ਉੱਤੇ Sukh Lotey ਲਿਖਵਾ ਲੈ ਅੱਕੇ ਪਏ ਆਂ club'an ਤੋਂ ਕਦੇ ਚਾਹ 'ਤੇ ਬੁਲਾ ਲੈ ਅੱਕੇ ਪਏ ਆਂ club'an ਤੋਂ ਕਦੇ ਚਾਹ 'ਤੇ ਬੁਲਾ ਲੈ ਅੱਕੇ ਪਏ ਆਂ club'an ਤੋਂ
Lyrics powered by www.musixmatch.com
instagramSharePathic_arrow_out