Featured In

Credits

PERFORMING ARTISTS
Neha Bhasin
Neha Bhasin
Performer
COMPOSITION & LYRICS
Sameer Uddin
Sameer Uddin
Composer
PRODUCTION & ENGINEERING
Sameer Uddin
Sameer Uddin
Producer

Lyrics

ਮਧਾਣੀਆਂ ਹਾਏ-ਓਏ, ਮੇਰਿਆ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ ਹਾਏ-ਓਏ, ਮੇਰਿਆ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ ਛੋਲੇ ਬਾਬੁਲ ਤੇਰੇ ਮਹਿਲਾਂ ਵਿਚੋਂ ਸਤਰੰਗੀਆਂ ਕਬੂਤਰ ਬੋਲੇ, ਹਾਏ ਬਾਬੁਲ ਤੇਰੇ ਮਹਿਲਾਂ ਵਿਚੋਂ ਸਤਰੰਗੀਆਂ ਕਬੂਤਰ ਬੋਲੇ, ਹਾਏ ਲੋਈ ਬਾਬੁਲ ਤੇਰੇ ਮਹਿਲਾਂ ਵਿਚੋਂ ਤੇਰੀ ਲਾਡੋ ਪਰਦੇਸਣ ਹੋਈ, ਹਾਏ ਬਾਬੁਲ ਤੇਰੇ ਮਹਿਲਾਂ ਵਿਚੋਂ ਤੇਰੀ ਲਾਡੋ ਪਰਦੇਸਣ ਹੋਈ, ਹਾਏ ਕੀਤਾ ਮੇਰੇ ਆਪਣੇ ਵੀਰਾ ਨੇ ਡੋਲਾ ਟੋਰ ਕੇ ਅਗਾ ਨੂੰ ਕੀਤਾ, ਹਾਏ ਮੇਰੇ ਆਪਣੇ ਵੀਰਾ ਨੇ ਡੋਲਾ ਟੋਰ ਕੇ ਅਗਾ ਨੂੰ ਕੀਤਾ, ਹਾਏ ਮਧਾਣੀਆਂ ਗਲੀਆਂ ਮਾਵਾਂ-ਧੀਆਂ ਮਿਲਣ ਲਗੀਆਂ ਚਾਰੇ ਕੰਧਾਂ ਨੇ ਚੌਬਾਰੇ ਦੀਆਂ ਹੱਲੀਆਂ, ਹਾਏ ਮਾਵਾਂ-ਧੀਆਂ ਮਿਲਣ ਲਗੀਆਂ ਚਾਰੇ ਕੰਧਾਂ ਨੇ ਚੌਬਾਰੇ ਦੀਆਂ ਹੱਲੀਆਂ, ਹਾਏ ਮਧਾਣੀਆਂ, ਮਧਾਣੀਆਂ
Writer(s): Traditional, Mahesh Prabhakar Lyrics powered by www.musixmatch.com
instagramSharePathic_arrow_out