Music Video

Featured In

Credits

PERFORMING ARTISTS
Tyson Sidhu
Tyson Sidhu
Lead Vocals
COMPOSITION & LYRICS
Tyson Sidhu
Tyson Sidhu
Songwriter
PRODUCTION & ENGINEERING
Tyson Sidhu
Tyson Sidhu
Producer
Sir Manny
Sir Manny
Producer

Lyrics

ਮਿੱਥ-ਮਿੱਥ ਕੇ ਨਿਸ਼ਾਨੇ, ਬਿੱਲੋ, ਲਾਉਨੇ ਆਂ ਇੰਨੇ ਸੋਖੇ ਨਾ ਗੱਲਾਂ ਦੇ ਵਿੱਚ ਆਉਨੇ ਆਂ ਟੁੱਟ ਪੈਂਦੇ ਸਾਡੇ ਕੰਮ ਜਿੱਥੇ ਅੜ੍ਹਦੇ ਗੱਲਾਂ ਕੀਤੀਆਂ ਨਹੀਂ, ਕਰਕੇ ਦਿਖਾਉਨੇ ਆਂ ਦਿਲ 'ਚ ਨਹੀਂ ਖੋਟ ਕਿਸੇ ਲਈ ਵੀ ਕੌੜੀ ਅੱਖ ਦੇਖ ਕੇ ਨਾ ਸਹਿਮ, ਕੁੜੇ ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ? ਚੱਲਦਾ ਏ ਮਿੱਤਰਾਂ ਦਾ time, ਕੁੜੇ ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ? ਚੱਲਦਾ ਏ ਮਿੱਤਰਾਂ ਦਾ time, ਕੁੜੇ (ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?) (ਚੱਲਦਾ ਏ ਮਿੱਤਰਾਂ ਦਾ time, ਕੁੜੇ) Coma ਵਿੱਚ ਤੁਰ ਗਏ ਕਈ ਨੀ ਸਾਡਾ ਬਦਲਾਵ ਦੇਖ ਕੇ ਪੁੱਤ ਮੈਂ ਵੀ ਜਿੱਦੀ ਜੱਟ ਦਾ ਛੱਡਦਾ ਨਹੀਂ ਖ਼ਾਬ ਦੇਖ ਕੇ Coma ਵਿੱਚ ਤੁਰ ਗਏ ਕਈ ਨੀ ਸਾਡਾ ਬਦਲਾਵ ਦੇਖ ਕੇ ਪੁੱਤ ਮੈਂ ਵੀ ਜਿੱਦੀ ਜੱਟ ਦਾ ਛੱਡਦਾ ਨਹੀਂ ਖ਼ਾਬ ਦੇਖ ਕੇ ਹੁਣ ਲੋਕ ਮੰਗਣ ਸਲਾਹਾਂ ਪੁੱਛਦੇ ਆ ਚਾਹਾਂ ਤੇਰੇ ਹਿੱਸੇ ਆਇਆ ਬਹੁਤ, ਲੱਭਣ ਨਿਗਾਹਾਂ ਲੋੜ ਜਿੱਥੇ ਬਣੇ ਯਾਰ ਬਣ ਜਾਂਦੇ ਬਾਹਵਾਂ ਉਹਨੇ ਬੜ੍ਹੇ ਵਾਰ ਦਿੱਤੇ ਵੈਰੀ ਬਹਿੰਦੇ ਤਾਹਾਂ ਠਾਹਾਂ Uplift ਕਰਾਈ ਜਾਂਦੀ ਮਿੱਤਦੀਆਂ ਰਾਹਾਂ ਜਿਉਂਦਿਆਂ ਨੇ ਮਾਵਾਂ ਮੰਗਣ ਦੁਆਵਾਂ ਕੱਲੇ-ਕੱਲੇ ਦਾ ਟਿਕਾ ਕੇ ਪਿਆ ਕੱਢਿਆ ਜਿਹਨੇ-ਜਿਹਨੇ ਪਾਲ਼ਿਆ ਸੀ ਵਹਿਮ, ਕੁੜੇ ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ? ਚੱਲਦਾ ਏ ਮਿੱਤਰਾਂ ਦਾ time, ਕੁੜੇ ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ? ਚੱਲਦਾ ਏ ਮਿੱਤਰਾਂ ਦਾ time, ਕੁੜੇ ਖੂਨ ਮਾਰਦਾ 'ਬਾਲ਼ਾ ਨਾ ਗਰਮੀ ਲੱਗਦੀ, ਨਾ ਪਾਲ਼ਾ ਪਾਉਂਦੇ road ਤੇ ਆਠੇ ਫਿਰਦੇ ਕਹਿੰਦੇ PB13 ਆਲ਼ਾ जानता हूँ कौन हमें हल्क़े में ले रहा जलते हैं, यार तेरा भाव नहीं दे रहा Graduation करी मैनें मेरे मसलों पे तभी बंदा गाँव का इनकी कह के ले रहा ਕੰਮ ਅਪਣੇ ਨਾ' ਕੰਮ ਰੱਖਣਾ ਦੱਸ ਮੈਨੂੰ ਕਿਥੋਂ ਦਾ crime, ਕੁੜੇ? ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ? ਚੱਲਦਾ ਏ ਮਿੱਤਰਾਂ ਦਾ time, ਕੁੜੇ ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ? ਚੱਲਦਾ ਏ ਮਿੱਤਰਾਂ ਦਾ time, ਕੁੜੇ ਬਿੱਲੋ, billboard-ਆਂ ਉੱਤੇ ਤੋੜੇ ਪਏ ਆ ਦੁੱਖ ਨੀ ਤਾਂਹੀਓਂ ਲੱਗਦੀ ਵਿਰੋਧੀਆਂ ਦੀ ਖ਼ੈਰ ਸੁੱਖ ਨੀ ਲੋਕ ਖੇਡਦੇ ਆ game-ਆਂ, ਅਸੀਂ ਪਾ 'ਤੀਆਂ, ਕੁੜੇ ਸੰਧ ਆਏ ਸਾਲ਼ ਨਵਾਂ ਕਰ ਦਈਏ book ਨੀ PB13 ਦੇ ਬਟੂਹੇ ਵਿੱਚੋਂ ਉੱਠਿਆ ਅੱਗ ਵਾਂਗੂ ਫ਼ੈਲਦੀ ਆ rhyme, ਕੁੜੇ ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ? ਚੱਲਦਾ ਏ ਮਿੱਤਰਾਂ ਦਾ ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ? ਚੱਲਦਾ ਏ ਮਿੱਤਰਾਂ ਦਾ time, ਕੁੜੇ (ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?) (ਚੱਲਦਾ ਏ ਮਿੱਤਰਾਂ ਦਾ time, ਕੁੜੇ) (Yeah, Tyson Sidhu!) (Sirmanny!)
Writer(s): Tyson Sidhu Lyrics powered by www.musixmatch.com
instagramSharePathic_arrow_out