Music Video

Featured In

Credits

PERFORMING ARTISTS
Burrah
Burrah
Performer
Sez on the Beat
Sez on the Beat
Performer
COMPOSITION & LYRICS
Burrah
Burrah
Lyrics
Sez on the Beat
Sez on the Beat
Composer
Chaarbis
Chaarbis
Lyrics
PRODUCTION & ENGINEERING
Sez on the Beat
Sez on the Beat
Producer

Lyrics

ਹਾਏ ਨੀ ਮਿੱਠੀਏ ਮੋਰਨੀਏ ਕਾਹਨੂੰ ਤੂੰ ਸ਼ੋਹਰਤ 'ਤੇ ਡੁੱਲ ਗਈ? ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿੱਚ ਰੁੱਲ ਗਈ ਹਾਏ ਨੀ ਮਿੱਠੀਏ ਮੋਰਨੀਏ ਕਾਹਨੂੰ ਤੂੰ ਸ਼ੋਹਰਤ 'ਤੇ ਡੁੱਲ ਗਈ? ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿੱਚ ਰੁੱਲ ਗਈ ਓ, ਓ, ਓ-ਓ ਓ, ਓ, ਓ-ਓ ਆ, ਆ, ਆ-ਆ ਆ, ਆ, ਆ ਹੈ ਵੱਡੇ ਘਰ ਹਾਲੇ ਓ, ਮੁੱਲ ਲਾ ਦੇਂਦੇ ਨੇ ਮਾਣ ਦਾ ਇਹ ਦੁਨੀਆ ਕਾਗ਼ਜ਼ੀ ਏ ਇਹ ਤੇਰਾ ਦਿਲ ਵੀ ਐ ਜਾਣਦਾ ਹੋ, ਸ਼ਹਿਰ ਤੇਰੇ ਨਾਲ, ਅੜੀਏ ਐਨੀਂ ਨਫ਼ਰਤ ਹੋ ਗਈ ਏ ਅੱਖਾਂ ਰੋਂਦੀਆਂ ਰਹਿੰਦੀਆਂ ਨੇ ਹਾਏ, ਸਾਰੀ ਖੁਸ਼ੀਆਂ ਸੋ ਗਈ ਨੇ ਅੱਖਾਂ ਬੰਦ ਕਰੀਏ ਨੀ ਤੇਰੇ ਦਿਸਦੇ ਨੇ ਪਰਛਾਵੇ ਤੂੰ ਐਂ ਭਾਵੇਂ ਭੁੱਲ ਗਈ ਸਾਨੂੰ ਦਿਲ ਤੈਨੂੰ ਭੁੱਲ ਨਾ ਪਾਵੇ ਹਾਏ ਨੀ ਮਿੱਠੀਏ ਮੋਰਨੀਏ ਕਾਹਨੂੰ ਤੂੰ ਸ਼ੋਹਰਤ 'ਤੇ ਡੁੱਲ ਗਈ? ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿੱਚ ਰੁੱਲ ਗਈ ਹਾਏ ਨੀ ਮਿੱਠੀਏ ਮੋਰਨੀਏ ਕਾਹਨੂੰ ਤੂੰ ਸ਼ੋਹਰਤ 'ਤੇ ਡੁੱਲ ਗਈ? ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿੱਚ ਰੁੱਲ ਗਈ ਵੋ, ਵੋ, ਹੋ, ਹੋ ਓ-ਓ, ਓ ਆ, ਆ, ਹਾ, ਹਾ ਆ-ਆ ਤੇਰੇ ਪਿੱਛੇ ਜੱਗੀਆਂ ਮੈਂ ਰਾਤਾਂ ਕਿਉਂ? ਤੇਰੇ ਪਿੱਛੇ ਕੱਟੀਆਂ ਚਾਹਾਤਾਂ ਕਿਉਂ? ਬੱਦਲ ਗੰਮ ਦੇ, ਸਿਰ 'ਤੇ ਮੇਰੇ ਹੁੰਦੀ ਪਛਤਾਵਿਆਂ ਦੀ ਬਰਸਾਤਾਂ ਹੁਣ ਕਾਸ਼ ਆਪ ਨੂੰ ਪਹਿਲਾ ਰੱਖਦਾ ਆਪਣੀ ਜ਼ਰੂਰਤਾਂ ਨੂੰ ਪਹਿਲਾਂ ਤੱਕਦਾ ਇੱਥੇ ਸੱਚੀ ਲਗਨ ਦੀ ਕਦਰ ਨਾ ਕੋਈ ਮੈਂ ਵੀ ਸਿੱਖ ਗਿਆ ਮੰਨ ਮੈਲਾ ਰੱਖਣਾ ਹੈ ਰੀਤ ਪੁਰਾਣੀ ਇਹ ਟੁੱਟੇ ਦਿਲ ਕਦੇ ਨਾ ਜੁੜਦੇ ਮੈਂ ਹਾਸੇ ਪਾਲ਼ੇ ਨੇ ਤੇਰੀ ਯਾਦ 'ਚ ਮੁਕਦੇ-ਮੁਕਦੇ ਹੋਂ, ਫ਼ਰਕ ਐਨਾਂ ਹੁਣ ਹੈ ਹੁੰਦਾ ਜਾਣ ਤੇਰੇ ਦਾ ਫ਼ਰਕ ਨੀ ਪੈਂਦਾ ਟੁੱਟ ਨਾ ਜਾਵੇ ਫ਼ੇਰ ਦੋਬਾਰੇ ਦਿਲ ਪਿਆਰ ਕਰਨ ਤੋਂ ਡਰਦਾ ਰਹਿੰਦਾ ਹਾਏ ਨੀ ਮਿੱਠੀਏ ਮੇਰੀ ਮਿੱਠੀਏ ਹਾਏ ਨੀ ਮਿੱਠੀਏ-ਏ-ਏ-ਏ ਮੇਰੀ ਮਿੱਠੀਏ ਹਾਏ ਨੀ ਮਿੱਠੀਏ ਮੋਰਨੀਏ ਕਾਹਨੂੰ ਤੂੰ ਸ਼ੋਹਰਤ 'ਤੇ ਡੁੱਲ ਗਈ? ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿੱਚ ਰੁੱਲ ਗਈ ਹਾਏ ਨੀ ਮਿੱਠੀਏ ਮੋਰਨੀਏ ਕਾਹਨੂੰ ਤੂੰ ਸ਼ੋਹਰਤ 'ਤੇ ਡੁੱਲ ਗਈ? ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿੱਚ ਰੁੱਲ ਗਈ ਹਾ, ਹਾ, ਹਾ-ਆ ਹਾ, ਹਾ, ਹਾ-ਆ ਆ, ਆ, ਆ-ਆ ਆ, ਆ Sez on the beat, boy!
Writer(s): Sajeel Kapoor, Chaarbis, Burrah Lyrics powered by www.musixmatch.com
instagramSharePathic_arrow_out