Lyrics

Sukh Lotey Gurlez Akhtar M V ਦੀ beat ਤੇ Coming together baby ਓਹ race ਕਾਰ ਦੀ 150 ਰੱਖੇ, ਆਪ 18 ਤੋ ਟੱਪੀ ਨੀ ਜੌ ਲੈਗੀ ਦਿੱਲ ਜੱਟ ਦਾ ਲੁੱਟ ਕੇ, ਤੂੰ ਲਗਦੀ ਏ lucky ਨੀ ਓਹ ਸਾਡੀ ਪ੍ਰਧਾਨਗੀ ਚੱਲੇ, ਤੇਰੀ ਵੀ ਅੱਖ ਰਕਾਨੇ ਗੋਲੀ ਜਿਵੇਂ gun ਨਾਲ ਜੱਚਦੀ, ਤੇਰੇ ਨਾਲ ਜੱਟ ਰੱਕਾਨੇ ਯਾਰਾਂ ਦੇ ਕਾਫ਼ਲੇ ਹੈਨੀ, ਦੋ ਤਿੰਨ ਫੁੱਟ ਤੱਕ ਰੱਕਣੇ ਗੋਲੀ ਜਿਵੇਂ gun ਨਾਲ ਜੱਚਦੀ ਵੇ ਬਿੱਲੀ ਅੱਖ ਦੀ ਮਾਰ ਐਸੀ ਐ, ਜਿਵੇਂ 30 ਦਾ ਰੌਂਦ ਚੱਲੇ ਬੂਟਕੱਟ ਦਾ ਸ਼ੌਂਕਣ ਚੰਦਰਾ, ਦਬੱਕਾ ਐ ਜਿਵੇਂ pound ਚੱਲੇ ਵੇ ਬਿੱਲੀ ਅੱਖ ਦੀ ਮਾਰ ਐਸੀ ਐ, ਜਿਵੇਂ 30 ਦਾ ਰੌਂਦ ਚੱਲੇ ਬੂਟਕੱਟ ਦੀ ਸ਼ੌਂਕਣ ਚੰਦਰਾ, ਦਬੱਕਾ ਐ ਜਿਵੇਂ pound ਚੱਲੇ ਹੋ ਚਮਕੇ ਨਾਂ ਤੇਰਾ ਧੁੱਪ ਦੇ ਵਾਂਗੂੰ, ਬੰਜਾਂ ਤੇਰੀ ਛਾਂ ਮੁੰਡਿਆ ਅੱਖ ਤੇਰੀ, ਠੁੱਕ ਤੇਰੀ, ਵੇ ਅੱਗ ਲਾਉਣੀ ਆ look ਤੇਰੀ ਘੱਟ ਯਾਰ ਤੇਰੇ, ਅੱਤ ਯਾਰ, ਜੱਟੀ ਨੂੰ ਜੱਚ ਗਿਆ ਤਾਂ ਮੁੰਡਿਆ ਓਹ ਕਾਲੀਆਂ ਗੱਡੀਆਂ, ਪਿੱਛੇ ਨੱਡੀਆਂ, nose ਤੇਰੀ ਨੂੰ pin ਦਉ ਰਫ਼ਲਾਂ, ਚਾਕੁ, ਬੰਦੇ ਡਾਕੂ, ਜੇ ਵਿੱਚ ਅੱਡੇ ਕੋਈ ਛਿੱਲ ਦਉ ਓਹ ਗੁੱਟ ਤੇਰੇ ਨੂੰ ਕੰਗਣ, ਤੇ ਅੱਖ ਤੇਰੀ ਨੂੰ ਸੂਰਮਾਂ ਚਾਹੇ movie ਹੋ ਜਾਂ ਕਬਜ਼ਾ ਤੈਨੂੰ ਨਾਲ ਪਊਗਾ ਤੁਰਨਾ ਜੇ ਛੱਡਗੀ ਯਾਰ ਨੂੰ, ਤੂੰ ਮਰੇਂਗੀ ਨਬਜ਼ਾਂ ਤੇ ਕੱਟ ਰੱਕਾਣੇ ਗੋਲੀ ਜਿਵੇਂ gun ਨਾਲ ਜੱਚਦੀ, ਤੇਰੇ ਨਾਲ ਜੱਟ ਰੱਕਾਨੇ ਯਾਰਾਂ ਦੇ ਕਾਫ਼ਲੇ ਹੈਨੀ, ਦੋ ਤਿੰਨ ਫੁੱਟ ਤੱਕ ਰੱਕਣੇ ਗੋਲੀ ਜਿਵੇਂ gun ਨਾਲ ਜੱਚਦੀ ਜੇ ਤੇਰੇ ਨਾਮ ਤੋਂ ਦਿੱਨ ਛੱਡਦਾ, ਅੱਜ ਮੇਰੇ ਨਾਮ ਤੇ ਸ਼ਾਮ ਹੋਈ ਵੇ ਮੇਰੇ ਨਾਲ ਵੀ ਜੌ ਖੜੱਦੇ, ਉਹਵੀ ਹੁੰਦੇ ਨਾ ਐਵੇਂ ਆਣ ਕੋਈ ਜੇ ਤੇਰੇ ਨਾਮ ਤੋਂ ਦਿੱਨ ਛੱਡਦਾ, ਅੱਜ ਮੇਰੇ ਨਾਮ ਤੇ ਸ਼ਾਮ ਹੋਈ ਵੇ ਮੇਰੇ ਨਾਲ ਵੀ ਜੌ ਖੜੱਦੇ, ਉਹਵੀ ਹੁੰਦੇ ਨਾ ਐਵੇਂ ਆਣ ਕੋਈ ਹੋ ਘੱਟ ਪੜ੍ਹਦੇ ਨੇ, ਵੱਧ ਕਰਦੇ, ਹੋ ਗੰਨਾ ਦੀ ਤਰ੍ਹਾਂ ਮੁੰਡਿਆ ਅੱਖ ਤੇਰੀ, ਠੁੱਕ ਤੇਰੀ, ਵੇ ਅੱਗ ਲਾਉਣੀ ਆ look ਤੇਰੀ ਘੱਟ ਯਾਰ ਤੇਰੇ, ਅੱਤ ਯਾਰ, ਜੱਟੀ ਨੂੰ ਜੱਚ ਗਿਆ ਤਾਂ ਮੁੰਡਿਆ ਹੋ ਅੱਖ ਮੇਰੀ ਦੀਆਂ fan ਨੇ ਕੁੜੀਆਂ, figure ਤੇਰੀ ਦੇ ਮੁੰਡੇ ਸਾਥੋਂ ਡਰਦੇ ਵੈਲੀ ਸਾਉ ਹੋ ਗਏ, ਅੱਸੀ ਆਪ ਬਣ ਗਏ ਗੁੰਡੇ ਨੀ ਹੋ ਅੱਖ ਮੇਰੀ ਦੀਆਂ fan ਨੇ ਕੁੜੀਆਂ, figure ਤੇਰੀ ਦੇ ਮੁੰਡੇ ਸਾਥੋਂ ਡਰਦੇ ਵੈਲੀ ਸਾਉ ਹੋ ਗਏ, ਅੱਸੀ ਆਪ ਬਣ ਗਏ ਗੁੰਡੇ ਨੀ ਹੋ change ਤੀਜੇ ਦਿਨ ਕਾਰ ਹੋਣੀ ਆ ਜੋੜੀ ਤੇਰੀ ਮੇਰੀ ਕਿੰਨੀ ਸੋਹਣੀ ਆ, ਲੋਕ ਰਹੇ ਆ ਤੱਕ ਰੱਕਨੇ ਗੋਲੀ ਜਿਵੇਂ gun ਨਾਲ ਜੱਚਦੀ, ਤੇਰੇ ਨਾਲ ਜੱਟ ਰੱਕਾਨੇ ਯਾਰਾਂ ਦੇ ਕਾਫ਼ਲੇ ਹੈਨੀ, ਦੋ ਤਿੰਨ ਫੁੱਟ ਤੱਕ ਰੱਕਣੇ ਗੋਲੀ ਜਿਵੇਂ gun ਨਾਲ ਜੱਚਦੀ (ਅੱਖ ਤੇਰੀ, ਠੁੱਕ ਤੇਰੀ ਗੋਲੀ ਜਿਵੇਂ gun ਨਾਲ ਜੱਚਦੀ ਅੱਗ ਲਾਉਣੀ ਆ look ਤੇਰੀ ਗੋਲੀ ਜਿਵੇਂ gun ਨਾਲ ਜੱਚਦੀ)
Lyrics powered by www.musixmatch.com
instagramSharePathic_arrow_out