Credits

PERFORMING ARTISTS
Baani Sandhu
Baani Sandhu
Performer
COMPOSITION & LYRICS
Jassi Lohka
Jassi Lohka
Songwriter
Preet Hundal
Preet Hundal
Songwriter
PRODUCTION & ENGINEERING
Sajjan Duhan
Sajjan Duhan
Producer

Lyrics

Story'an ਮੈਂ ਪਾਉਣੀਆਂ ਜੋ ਮੱਚਣ ਮਚਾਉਣੀਆਂ ਧਨ-ਧਨ ਇੱਕ ਵਾਰੀ ਜੱਟੀ ਨੇ ਕਰਾਉਣੀ ਆਂ (ਧਨ-ਧਨ ਇੱਕ ਵਾਰੀ ਜੱਟੀ ਨੇ ਕਰਾਉਣੀ ਆ) Story'an ਮੈਂ ਪਾਉਣੀਆਂ ਜੋ ਮੱਚਣ ਮਚਾਉਣੀਆਂ ਧਨ-ਧਨ ਇੱਕ ਵਾਰੀ ਸ਼ੌਂਕੀਨ 6' foot ਦਾ ਨੀ ਜਾਵੇ ਦਿਲ ਲੁੱਟਦਾ ਨੀ ਨਾਲ ਲਈਆਂ ਲਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਦੋਵਾਂ ਦੀ ਬਣਾ ਕੇ TikTok ਆਪਣੀ ਸੋਚਦੀ ਮੈਂ ਕਦੋਂ upload ਕਰੂੰਗੀ ਲੱਗੇ ਨਾ ਨਜ਼ਰ touch wood ਆਖ ਦੀ ਪਾਕੇ ਫਿਰ ਬੜਾ ਮੈਂ proud ਕਰੂਗੀ ਲੱਗੇ ਨਾ ਨਜ਼ਰ touch wood ਆਖ ਦੀ ਪਾਕੇ ਫਿਰ ਬੜਾ ਮੈਂ ਹੋ ਸੁਣ ਜੱਸੀ ਲੋਹਕਿਆ ਦਿਲ ਦਿਆਂ ਕੋਕੇਯਾ ਛੱਡ ਦੀ ਜੱਟੀ ਦਾ ਹੱਥ ਨਾ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਘੁੱਟ ਲਾਕੇ ਮੈਨੂੰ ਸੋਨੇ 'ਚ ਮੜਾਈ ਰੱਖਦਾ ਤੜਕੇ ਨੂੰ ਹੋ ਜਾਵੇ ਹੋਰ ਮੱਖਣਾ ਦਿਲ ਕਰੇ ਰਾਹਾਂ ਤੇਰੀ ਨਾਲ-ਨਾਲ ਵੇ ਆ ਚੱਲਦਾ ਤਾਰੀਫਾਂ ਦਾ ਨਾ ਜ਼ੋਰ ਮੱਖਣਾ ਦਿਲ ਕਰੇ ਰਾਹਾਂ ਤੇਰੀ ਨਾਲ-ਨਾਲ ਵੇ ਆ ਚੱਲਦਾ ਤਾਰੀਫਾਂ ਦਾ ਨਾ ਹੋ Shimle ਦੇ tour ਕਿਥੇ ਪੈਂਦੀ ਦੱਸ ਭੂਰ ਕਿਥੇ ਚੁਲ੍ਹੇ ਤੂ ਬੈਠਾਤਾ ਸੱਸ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ Tiffany ਦੀ golden set ਮੈਂ ਮੰਗਾਯਾ ਸੀ ਮਾ ਤੇਰੀ ਘੂਰ-ਘੂਰ ਤਾੜਦੀ ਬੇਬੇ ਜੀ ਨੂੰ ਕਹਿ ਦੋ ਓਹੋ ਰਿਹਾ ਨਾ ਜ਼ਮਾਨਾ ਹੁਣ ਰੱਖਣੀ ਆ ਪੈਣੀ ਨੂੰਹ ਲਾਡਲੀ ਬੇਬੇ ਜੀ ਨੂੰ ਕਹਿ ਦੋ ਓਹੋ ਰਿਹਾ ਨਾ ਜ਼ਮਾਨਾ ਹੁਣ ਰੱਖਣੀ ਆ ਪੈਣੀ ਨੂੰਹ ਬੇਬੇ ਜੀ ਤੋਂ ਡਰਦਾ ਨਾ ਕੋਲ ਮੇਰੇ ਖੜਦਾ ਦਿਨੇ ਤੂ ਮਿਲਾਵੇ ਅੱਖ ਨਾ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ ਪਾਵਾਂ ਜੱਟ ਨਾਲ ਸੋਫੀ ਮੰਨਦਾ ਨੀ ਪੀਕੇ ਸਿੱਧਾ ਖੜਦਾ ਨੀ ਫੋਟੋ ਕਿਵੇਂ Hundal on the beat yo!
Writer(s): Jassi Lohka, Preet Hundal Lyrics powered by www.musixmatch.com
instagramSharePathic_arrow_out