Upcoming Concerts for DIVINE & Karan Aujla

Featured In

Credits

PERFORMING ARTISTS
DIVINE
DIVINE
Rap
Karan Aujla
Karan Aujla
Rap
Matthew Jehu Samuels
Matthew Jehu Samuels
Programming
COMPOSITION & LYRICS
Karan Aujla
Karan Aujla
Songwriter
Matthew Jehu Samuels
Matthew Jehu Samuels
Songwriter
Vivian Fernandes
Vivian Fernandes
Songwriter
PRODUCTION & ENGINEERING
WondaGurl
WondaGurl
Producer
Allen Ritter
Allen Ritter
Producer
Leven Kali
Leven Kali
Producer
Matthew Jehu Samuels
Matthew Jehu Samuels
Producer

Lyrics

(तारीफ़ करूँ क्या उसकी जिसने तुम्हे बनाया) ਦੱਸਦੇ ਕਿੰਨੀਆਂ ਹੋਰ ਤਾਰੀਫ਼ਾਂ? ਨੀਂ ਮੱਥੇ ਉੱਤੇ ਲਾਲਿ਼ਆ ਤੂੰ Rekha ਵੰਗੂ ਟੀਕਾ ਤੇਰੇ ਮੂਹਰੇ ਹੁਸਨ ਨੀਂ Madhuri ਦਾ ਫ਼ਿੱਕਾ ਤੇਰਾ ਨੱਕ ਕੁੜੇ Katrina ਤੋਂ ਵੀ ਤਿੱਖ਼ਾ ਦੱਸਦੇ ਕਿੰਨੀਆਂ ਹੋਰ ਤਾਰੀਫ਼ਾਂ? ਓ, ਦੂਰੋਂ ਦਿਖ਼ੇ Deepika ਦੇ ਵੰਗੂ ਕੱਦ ਉੱਚਾ ਨਖ਼ਰਾ ਵੀ Alia ਦੇ ਵੰਗੂ ਵੱਧ ਉੱਚਾ ਤੇਰੇ ਮੂਹਰੇ ਨਖ਼ਰਾ Kiara ਦਾ ਵੀ ਨਿੱਕਾ ਦੱਸਦੇ ਕਿੰਨੀਆਂ ਹੋਰ ਤਾਰੀਫ਼ਾਂ? वो आती मेरे सपने में, लगता मेरे अपने में साथी मेरे अच्छे में और साथी मेरे झगड़े में खो गया, खो गया, कोई दिशा निकालो खो गया, खो गया, कोई किस्सा बिठा दो Rashmika दस लिखा, मैंने खत लिखा Alia मिल गई तो उसमे फस्ने का Kiara मिल गई तो उसमे फस्ने का सीढ़ी ना बनादे, उसको बीवी बनके रखने का (Aah) मैं Jamal, मैं Salim, वो है Latika वो कमाल, वो वज़ीर, मैं तो पड़ेगा वो मेरी याद और नसीब, मैं हूं परेशान उसके लिए पूरा फिल्मी, बोलू वो "मेरी जान" ਓਹ ਫ਼ੁੱਲਾਂ ਦੀ ਸਹੇਲੀਏ ਨੀਂ, ਪਰੀ ਦੀਏ ਭੈਣੇਂ ਨਾਂ-ਨਾਂ ਤੂੰ ਕਾਹਤੋਂ ਲੈਣੇ, ਤੈਥੋਂ ਸੋਹਣੇ ਥੋੜੀ ਗਹਿਣੇ! ਹਾਏ, ਲੋਰ ਤੇਰੀ ਗੋਰੀਏ ਨੀਂ ਜਿਵੇਂ ਆ stevia ਜੀਹਦੇ ਸਿਰੇ ਦੇ ਨਸ਼ੇੜੀਆਂ ਨੇ ਨਸ਼ੇ ਨਹੀਓਂ ਸਹਿਣੇ ਹੋ, ਦਿਲ ਖੜਕਾਉਂਦੇ ਨੀਂ ਤੂੰ ਬੂਹਾ ਕਿੱਥੇ ਖੋਲ੍ਹੇਂ! ਬੱਸ ਬੋਲਦੀ ਰਹਿ ਜਾਨੇਂ, ਕਿੰਨਾ ਸੋਹਣਾ ਨੀਂ ਤੂੰ ਬੋਲੇਂ 'ਵਾਜ ਤੇਰੀ ਗੁਣ ਜਿਵੇਂ Lata ਜੀ ਤੋਂ ਲਿੱਤਾ ਦੱਸਦੇ ਕਿੰਨੀਆਂ ਹੋਰ ਤਾਰੀਫ਼ਾਂ? ਹਾਲੇ, ਸਾਉਣ ਦੀ ਆ ਰੁੱਤ, ਮੈਨੂੰ ਮਾਘ ਲੱਗੀ ਜਾਵੇ ਕੁੜੇ ਤੇਰੀ ਸਾਧਗੀ ਪੰਜਾਬ ਲੱਗੀ ਜਾਵੇ ਮੂਹਰੇ ਖੜ੍ਹੀ ਤਾਹਵੀਂ ਮੈਨੂੰ ਖ਼ਾਬ ਲੱਗੀ ਜਾਵੇ ਫ਼ੁੱਲ ਛੱਡ, ਫ਼ੁੱਲਾਂ ਆਲ਼ਾ ਬਾਗ਼ ਲੱਗੀ ਜਾਵੇ ਨੀਂ ਤੂੰ ਤੁਰਦੀ ਥੋੜੀ ਕੂੜੇ, ਟਹਿਕਦੀ ਓ ਜਾਵੇ ਮਹਿਕ ਨੀਂ ਰਕਾਨੇ ਤੇਰੀ ਮਹਿਕਦੀ ਓ ਜਾਵੇ ਜਿਵੇਂ ਤੈਨੂੰ ਦਿੱਤਾ ਹੋਵੇ Oud ਆਲ਼ਾ ਛੱਲਾ ਦੱਸਦੇ ਕਿੰਨੀਆਂ ਹੋਰ ਤਾਰੀਫ਼ਾਂ? जादू, ना रहा मुझे खुद पे काबू क्या दूँ, जो माँगे मैं वो सब कुछ ला दूँ हारू, हाँ तेरे लिए कुछ भी हारू जानु जादू, ना रहा मुझे खुद पे काबू क्या दूँ, जो माँगे मैं वो सब कुछ ला दूँ हारू, हाँ तेरे लिए कुछ भी हारू जानु ਐ ਤਾਰੀਫ਼ਾਂ! आ, सीढ़ी ना बना दे उसको बीवी बनके रखने का Facts! मैं Jamal, मैं Salim, वो Latika Wassup! ਤਾਰੀਫ਼ਾ! ਤਾਰੀਫ਼ਾ! Aa, she blazin' like Ma'rifa
Writer(s): Matthew Jehu Samuels, Vivian Wilson Fernandes, Karan Aujla Lyrics powered by www.musixmatch.com
instagramSharePathic_arrow_out