Music Video

Featured In

Credits

PERFORMING ARTISTS
Mani Longia
Mani Longia
Performer
COMPOSITION & LYRICS
Mani Longia
Mani Longia
Lyrics
Sync
Sync
Composer
PRODUCTION & ENGINEERING
Rajbir Singh
Rajbir Singh
Producer
Manav Gupta
Manav Gupta
Producer
Jimmy Sehri
Jimmy Sehri
Producer

Lyrics

Hey, SYNC Are you there? ਤੇਰੇ ਮੁੱਖ ਦਾ ਇਹ ਹਾਸਾ ਮੇਰੇ ਦਿਲ ਦਾ ਐ ਚੈਨ ਨੀ ਹਾਏ, ਮੇਰਾ ਇਹ ਜਹਾਨ ਤੇਰੇ ਬਿੱਲੇ-ਬਿੱਲੇ ਨੈਣ ਨੀ ਤੇਰੇ ਮੁੱਖ ਦਾ ਇਹ ਹਾਸਾ ਮੇਰੇ ਦਿਲ ਦਾ ਐ ਚੈਨ ਨੀ ਮੇਰਾ ਇਹ ਜਹਾਨ ਤੇਰੇ ਬਿੱਲੇ-ਬਿੱਲੇ ਨੈਣ ਨੀ ਹਾਏ, ਤੂੰ ਕੀ ਜਾਣੇ ਓਦੋਂ ਮੈਨੂੰ ਰੱਬ ਮਿਲਦਾ ਨੀ ਜਦੋਂ ਤੇਰੀ ਜ਼ੁਲਫ਼ਾਂ ਦੀ ਛਾਂਹ ਹੁੰਦੀ ਆ ਹਾਏ, ਜਿਹੜੀ ਚੀਜ ਨਾਲ਼ ਤੇਰਾ ਚਿੱਤ ਰਾਜ਼ੀ ਹੁੰਦਾ ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ ਜਿਹੜੀ ਚੀਜ ਨਾਲ਼ ਤੇਰਾ ਦਿਲ ਖੁਸ਼ ਹੁੰਦਾ ਓਥੇ ਜੱਟ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ ਓ, ਕੰਗਣੇ ਕਰਾ ਲੈ ਦੋਵੇਂ ਗੁੱਟਾਂ ਦੇ ਲਈ, ਗੋਰੀਏ ਤੇ ਝਾਂਜਰਾਂ ਕਰਾ ਲੈ ਦੋਵੇਂ ਪੈਰਾਂ ਨੂੰ ਚਾਰ ਦਿਨ ਦੀ ਆ ਇਹ ਜ਼ਿੰਦਗੀ, ਰਕਾਨੇ ਅੱਗ ਲੱਗਣ ਦੇ ਬੱਲੀਏ ਨੀ ਗੈਰਾਂ ਨੂੰ ਓ, ਕੰਗਣੇ ਕਰਾ ਲੈ ਦੋਵੇਂ ਗੁੱਟਾਂ ਦੇ ਲਈ, ਗੋਰੀਏ ਤੇ ਝਾਂਜਰਾਂ ਕਰਾ ਲੈ ਦੋਵੇਂ ਪੈਰਾਂ ਨੂੰ ਚਾਰ ਦਿਨ ਦੀ ਆ ਇਹ ਜ਼ਿੰਦਗੀ, ਰਕਾਨੇ ਅੱਗ ਲੱਗਣ ਦੇ ਬੱਲੀਏ ਨੀ ਗੈਰਾਂ ਨੂੰ ਤੇਰੇ ਨਾਲ਼ touch ਕਰਕੇ ਆ ਲੰਘਦੀ ਨੀ ਸੱਚੀ ਕਰਮਾਂ ਵਾਲ਼ੀ ਨੀ ਓਹ ਹਵਾ ਹੁੰਦੀ ਆ ਹਾਏ, ਜਿਹੜੀ ਚੀਜ ਨਾਲ਼ ਤੇਰਾ ਚਿੱਤ ਰਾਜ਼ੀ ਹੁੰਦਾ ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ ਹਾਏ, ਜਿਹੜੀ ਚੀਜ ਨਾਲ਼ ਤੇਰਾ ਦਿਲ ਖੁਸ਼ ਹੁੰਦਾ ਓਥੇ ਜੱਟ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ ਓ, ਚੱਕ ਲੈ credit ਤੂੰ card, ਜਾਨੇ ਮੇਰੀਏ ਤੇ ਜ਼ਿੰਦਗੀ ਦੇ ਲੁੱਟ ਲੈ ਹਾਏ ਬੁੱਲੇ ਨੀ ਆਥਣੇ ਦਾ ਖਾਣਾ daily ਬਾਹਰ ਹੋਊਗਾ Mani ਬਹਿਣ ਨਹੀਓਂ ਦਿੰਦਾ ਤੈਨੂੰ ਚੁੱਲ੍ਹੇ ਨੀ ਓ, ਚੱਕ ਲੈ credit ਤੂੰ card, ਜਾਨੇ ਮੇਰੀਏ ਤੇ ਜ਼ਿੰਦਗੀ ਦੇ ਲੁੱਟ ਲੈ ਹਾਏ ਬੁੱਲੇ ਨੀ ਆਥਣੇ ਦਾ ਖਾਣਾ daily ਬਾਹਰ ਹੋਊਗਾ Mani ਬਹਿਣ ਨਹੀਓਂ ਦਿੰਦਾ ਕਦੇ ਚੁੱਲ੍ਹੇ ਨੀ ਸੁੱਤੀ ਪਈ ਨੂੰ ਹਾਏ ਗੌਰ ਨਾਲ਼ ਦੇਖੀ ਜਾਵਾਂ ਮੈਂ ਤੇਰੇ ਸਿਰ ਥੱਲੇ ਜਦੋਂ ਮੇਰੀ ਬਾਂਹ ਹੁੰਦੀ ਆ ਹਾਏ, ਜਿਹੜੀ ਚੀਜ ਨਾਲ਼ ਤੇਰਾ ਚਿੱਤ ਰਾਜ਼ੀ ਹੁੰਦਾ ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ ਹਾਏ, ਜਿਹੜੀ ਚੀਜ ਨਾਲ਼ ਤੇਰਾ ਦਿਲ ਖੁਸ਼ ਹੁੰਦਾ ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ ਤੇਰੇ ਕੋਲ਼ ਬਹਿ ਕੇ ਹਾਏ ਤੈਨੂੰ ਕੀ ਪਤਾ ਐ ਜਾਨੇ, ਦਿਲ ਨੂੰ relief ਕਿੰਨੀ ਮਿਲਦੀ ਤੂੰ ਹੀ ਮੇਰੀ ਜ਼ਿੰਦਗੀ, ਤੇ ਤੂੰ ਹੀ ਮੇਰਾ ਰੱਬ ਤੇਰੀ life ਰਹੇ ਫ਼ੁੱਲਾਂ ਵਾਂਗ ਖਿਲਦੀ ਤੇਰੇ ਕੋਲ਼ ਬਹਿ ਕੇ ਹਾਏ ਤੈਨੂੰ ਕੀ ਪਤਾ ਐ ਜਾਨੇ, ਦਿਲ ਨੂੰ relief ਕਿੰਨੀ ਮਿਲਦੀ ਤੂੰ ਹੀ ਮੇਰੀ ਜ਼ਿੰਦਗੀ, ਤੇ ਤੂੰ ਹੀ ਮੇਰਾ ਰੱਬ ਤੇਰੀ life ਫ਼ੁੱਲਾਂ ਵਾਂਗ ਰਹੇ ਖਿਲਦੀ ਤੇਰੀ ਖੁਸ਼ੀ ਮੇਰੇ ਲਈ ਐਨੀ ਆ ਜ਼ਰੂਰੀ ਹਾਏ, ਜਿੰਨੀ ਨੀ ਮਰੀਜ਼ ਲਈ ਦਵਾ ਹੁੰਦੀ ਆ ਹਾਏ, ਜਿਹੜੀ ਚੀਜ ਨਾਲ਼ ਤੇਰਾ ਚਿੱਤ ਰਾਜ਼ੀ ਹੁੰਦਾ ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ ਜਿਹੜੀ ਚੀਜ ਨਾਲ਼ ਤੇਰਾ ਦਿਲ ਖੁਸ਼ ਹੁੰਦਾ ਓਥੇ ਜੱਟ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
Writer(s): Mani Longia, Sync Lyrics powered by www.musixmatch.com
instagramSharePathic_arrow_out