Music Video

No Regrets (OFFICIAL AUDIO) | Sunny Malton
Watch {trackName} music video by {artistName}

Featured In

Credits

PERFORMING ARTISTS
Lazyeye
Lazyeye
Music Director
Sunny Malton
Sunny Malton
Performer
COMPOSITION & LYRICS
Jason Rehal
Jason Rehal
Composer
Sandeep Singh Sidhu
Sandeep Singh Sidhu
Lyrics

Lyrics

Lazyeye, wake up ਮੈਂ ਡਿੱਗਿਆ ਕਈ ਵਾਰੀ, ਪਰ ਰੁਕਿਆ ਨਹੀਂ ਹੋਈ ਮਾੜੀ ਮੇਰੇ ਨਾਲ਼, ਪਰ ਝੁਕਿਆ ਨਹੀਂ ਹਰ ਏਕ ਨੂੰ ਸਿਖਾਇਆ, ਜੋ ਵੀ ਮੇਰੇ ਕੋਲ਼ ਆਇਆ ਦਿੱਤਾ ਮੈਂ ਬਥੇਰਾ, ਪਰ ਲੁੱਟਿਆ ਨਹੀਂ ਮੈਂ ਲੁੱਟਿਆ ਨਹੀਂ, ਮੈਂ ਟੁੱਟਿਆ ਨਹੀਂ ਬਾਈ ਦੀ ਅਵਾਜ ਗੂੰਜੇ ਕੰਨਾਂ 'ਚ ਅਜੇ ਮੁੱਕਿਆ ਨਹੀਂ (ਮੁੱਕਿਆ ਨਹੀਂ, ਮੁੱਕਿਆ ਨਹੀਂ) ਸੱਚ ਤੇ ਸੱਚਾਈ ਤੋਂ ਮੈਂ ਲੁਕਿਆ ਨਹੀਂ ਜੇ level ਦੀ ਗੱਲ, ਸਾਡੇ ਹਾਣ ਦੇ ਕਿੱਥੇ ਮੈਂ ਐਸਾ ਜੱਟ, baby, ਤੇ ਤੂੰ ਜਾਣਦੀ ਕਿੱਥੇ ਜਿਹੜੇ ਗਲ਼ ਅਸੀਂ ਲਾਏ ਓਹ ਜਾਣ ਨਹੀਂ ਦਿੱਤੇ ਤੇ ਜੀਹਦੇ ਗਲ਼ ਪੈ ਗਏ ਓਹਨਾਂ ਨੇ ਸਾਹ ਨਹੀਂ ਲਿੱਤੇ ਚੱਲੋ ਸੁਣੋ, ਮੇਰੀ ਗੱਲ ਥੋੜ੍ਹੀ ਗੌਰ ਨਾਲ਼ ਮੈਨੂੰ ਕਰੋ ਨਾ compare ਕਿਸੇ ਹੋਰ ਨਾਲ਼ ਧੱਕੇ ਨਾਲ਼ ਨਹੀਂ ਆਇਆ, ਆਇਆ ਪੂਰੇ ਜੋਰ ਨਾਲ਼ ਗੀਤ ਗਾਇਆ Sunny ਨੇ, ਚੜ੍ਹਦੀ ਆ ਦੇਖੋ ਲੋਰ ਤਾਂ ਦੇਖੋ ਚੜ੍ਹਦੀ ਐ ਲੋਰ All my bros in the back screaming, "ਇੱਕ ਵਾਰੀ ਹੋਰ" Uh, screaming, "ਇੱਕ ਵਾਰੀ ਹੋਰ"" ਲਾ ਕੇ ਹਿੱਕ ਦਾ ਨੀ ਜੋਰ, ਕਹਿੰਦੇ, "ਇੱਕ ਵਾਰੀ ਹੋਰ" ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ ਕੀਹਦੇ ਲਈ ਮੈਂ ਕੀ ਕੀਤਾ ਆ ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ ਕੀਹਦੇ ਲਈ ਮੈਂ ਕੀ ਕੀਤਾ ਆ ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ ਕੀਹਦੇ ਲਈ ਮੈਂ ਕੀ ਕੀਤਾ ਆ ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ ਕੀਹਦੇ ਲਈ ਮੈਂ ਕੀ ਕੀਤਾ ਆ ਮੈਂ ਹੱਥੀ ਲਾ ਕੇ ਬੂਟਾ ਕਦੇ ਪੱਟਿਆ ਨਹੀਂ (ਨਾਹ) ਯਾਰੀ ਉੱਤੋਂ dollar ਮੈਂ ਵੱਟਿਆ ਨਹੀਂ (never) ਮੈਂ ਪੈਰ ਨਹੀਓਂ ਛੱਡੇ, ਲੋਕੀ hope ਛੱਡ ਗਏ ਮੇਰਾ ਬਾਪੂ ਮੈਨੂੰ ਕਹਿੰਦਾ, "ਪੁੱਤ, ਡਟਿਆ ਰਹੀਂ" ਹੋ, ਸੁਣ-ਸੁਣ ਚੰਗੀਆਂ ਕੀ ਮਾੜੀਆਂ ਮੈਂ ਸਬਰਾਂ ਦਾ ਘੁੱਟ ਪੀਤਾ ਆ ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ ਕੀਹਦੇ ਲਈ ਮੈਂ ਕੀ ਕੀਤਾ ਆ ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ ਕੀਹਦੇ ਲਈ ਮੈਂ ਕੀ ਕੀਤਾ ਆ Look It's like change ਹੋਇਆ time, ਆਪਾਂ change ਕੀਤੀ game ਕੀ ਲੰਡੂਆਂ ਨੂੰ ਪਤਾ, ਸਾਡਾ ਭਾਈਆਂ ਜਿਹਾ ਪ੍ਰੇਮ Sunny ਅੱਜ ਵੀ ਆ same, ਸਿਰ ਚੜ੍ਹਿਆ ਨਹੀਂ fame My pen is like a Glock, ਤਾਹੀਓਂ hater'an 'ਤੇ aim ਦੇਖ-ਦੇਖ, ਬੜੇ ਬੋਲਦੇ ਪਏ ਨੇ ਗੱਲੀਂ-ਬਾਤੀਂ ਬੜੇ ਮੈਨੂੰ ਰੋਲ਼ਦੇ ਪਏ ਨੇ ਕਦੇ ਡੋਲ੍ਹਿਆ ਨਹੀਂ ਮੈਂ, ਹਾਲੇ ਬੋਲਿਆ ਨਹੀਂ ਮੈਂ ਗੱਲਾਂ ਦਿਲ 'ਚ ਤੇ voice note phone 'ਤੇ ਪਏ ਨੇ (Phone 'ਤੇ ਪਏ ਨੇ, phone 'ਤੇ ਪਏ ਨੇ)
Writer(s): Jason Rehal Lyrics powered by www.musixmatch.com
instagramSharePathic_arrow_out