Lyrics

Desi Crew, Desi Crew Desi Crew, Desi Crew ਹੋ, "ਨਿਰਭਉ-ਨਿਰਵੈਰ" ਲਿਖਿਆ ਏ car 'ਤੇ ("ਨਿਰਭਉ-ਨਿਰਵੈਰ" ਲਿਖਿਆ ਏ car 'ਤੇ) ਹੋ, "ਨਿਰਭਉ-ਨਿਰਵੈਰ" ਲਿਖਿਆ ਏ car 'ਤੇ ਕਿਹੜਾ ਕਰਜੂ ਉਂਗਲ਼ ਸਾਡੇ ਕਿਰਦਾਰ 'ਤੇ? ਹਾਏ, ਸ਼ਹਿਰ ਤੇਰੇ ਵਿੱਚ ਸੋਨੇ ਰੰਗੀਏ ਹੁਣ ਮਿੱਤਰਾਂ ਦੀ ਚਾਂਦੀ ਆ ਹੋ, ਜੱਟ ਜਿੱਧਰ ਨੂੰ ਜਾਂਦੇ ਜੱਟੀਏ ਰੌਣਕ ਨਾਲ਼ ਹੀ ਜਾਂਦੀ ਆ ਹਾਏ, ਜੱਟ ਜਿੱਧਰ ਨੂੰ ਜਾਂਦੇ ਜੱਟੀਏ ਰੌਣਕ ਨਾਲ਼ ਹੀ ਜਾਂਦੀ ਆ (ਰੌਣਕ ਨਾਲ਼ ਹੀ ਜਾਂਦੀ ਆ) ਹੋ, ਫ਼ਿਰਦੇ ਲਖਾਉਂਦੇ ਜੱਟ ਕੀਤੀ ਅੱਖ ਲਾਲ ਨੀ ਭੌਂਕਦੀ ਕਤੀੜ, ਸਾਡੀ ਹਾਥੀਆਂ ਦੀ ਚਾਲ ਨੀ ਓ, ਕੁੜਤੇ-ਪਜਾਮੇਂ, Pant-Coat ਗੱਲ ਤਾਂਹ ਦੀ ਗੱਲ-ਬਾਤ ਪੂਰੀ ਐ ਨੀ ਮਿੱਤਰਾਂ ਦੇ ਨਾਂ ਦੀ ਹੈ ਕੁੜਤੇ-ਪਜਾਮੇਂ, Pant-Coat ਗੱਲ ਤਾਂਹ ਦੀ ਗੱਲ-ਬਾਤ ਪੂਰੀ ਐ ਨੀ ਮਿੱਤਰਾਂ ਦੇ ਨਾਂ ਦੀ ਹੋ, ਵੈਲੀਆਂ ਦੀ ਜੋ ਟੋਲੀ ਬੱਲੀਏ ਖੌਫ ਜੱਟਾਂ ਦਾ ਖਾਂਦੀ ਆ ਹੋ, ਜੱਟ ਜਿੱਧਰ ਨੂੰ ਜਾਂਦੇ ਜੱਟੀਏ ਰੌਣਕ ਨਾਲ਼ ਹੀ ਜਾਂਦੀ ਆ ਹਾਏ, ਜੱਟ ਜਿੱਧਰ ਨੂੰ ਜਾਂਦੇ ਜੱਟੀਏ ਰੌਣਕ ਨਾਲ਼ ਹੀ ਜਾਂਦੀ ਆ (Desi Crew) ਹੋ, ਦਿਲ-ਦੁੱਲ ਆਉਂਦਾ ਨਹੀਂ ਗਾ ਅੱਲ੍ਹੜਾਂ ਦਾ ਪੁੱਛਣਾ ਡਾਂਗ ਸਾਡੀ ਜਾਣਦੀ ਏ ਬੰਦਾ ਬਿੱਲੋ ਕੁੱਟਣਾ ਛੱਡ ਕੇ ਵਿਚਾਲੇ ਸ਼ੌਕ, ਮਰਦੇ ਨਾ ਜੱਟ ਨੀ ਮਹਿਫ਼ਲਾਂ 'ਚ 'ਡਾਉਣੋਂ ਪੈਸਾ ਡਰਦੇ ਨਾ ਜੱਟ ਨੀ ਛੱਡ ਕੇ ਵਿਚਾਲੇ ਸ਼ੌਕ, ਮਰਦੇ ਨਾ ਜੱਟ ਨੀ ਮਹਿਫ਼ਲਾਂ 'ਚ 'ਡਾਉਣੋਂ ਪੈਸਾ ਡਰਦੇ ਨਾ ਜੱਟ ਨੀ ਹੋ, ਬਾਪੂ ਨੂੰ ਸੀ ਆਈ ਦਾਜ ਵਿੱਚ Rifle ਨਾਨੇ ਦੀ ਸਾਂਭੀ ਆ ਹੋ, ਜੱਟ ਜਿੱਧਰ ਨੂੰ ਜਾਂਦੇ ਜੱਟੀਏ ਰੌਣਕ ਨਾਲ਼ ਹੀ ਜਾਂਦੀ ਆ ਹਾਏ, ਜੱਟ ਜਿੱਧਰ ਨੂੰ ਜਾਂਦੇ ਜੱਟੀਏ ਰੌਣਕ ਨਾਲ਼ ਹੀ ਜਾਂਦੀ ਆ (ਰੌਣਕ ਨਾਲ਼ ਹੀ ਜਾਂਦੀ ਆ) ਹੋ, ਦਿਲਾਂ ਦੇ ਆਂ King ਬਿੱਲੋ, ਇੱਕੋ ਰਾਣੀ ਰੱਖੀ ਆ ਗੀਤ ਸਾਫ਼, ਗੱਭਰੂ ਨੇ ਇੱਜਤ ਹੀ ਖੱਟੀ ਆ Mandeep Maavi ਹੋਰੇ ਬੈਠੇ ਕਾਲ਼ੀ Rubicon 'ਚ ਚੱਕਵਾਂ ਬਣੂੰਗਾ ਗਾਣਾ, ਫ਼ਿਰਦੇ ਆ form 'ਚ Mandeep Maavi ਹੋਰੇ ਬੈਠੇ ਕਾਲ਼ੀ Rubicon 'ਚ ਚੱਕਵਾਂ ਬਣੂੰਗਾ ਗਾਣਾ, ਫ਼ਿਰਦੇ ਆ form 'ਚ ਹੋ, ਲੰਮਿਆਂ ਵਾਲਾਂ ਵਾਲੀਏ ਤੈਨੂੰ ਕਰਨੀ gift ਪਰਾਂਦੀ ਆ ਹੋ, ਜੱਟ ਜਿੱਧਰ ਨੂੰ ਜਾਂਦੇ ਜੱਟੀਏ ਰੌਣਕ ਨਾਲ਼ ਹੀ ਜਾਂਦੀ ਆ ਹਾਏ, ਜੱਟ ਜਿੱਧਰ ਨੂੰ ਜਾਂਦੇ ਜੱਟੀਏ ਰੌਣਕ ਨਾਲ਼ ਹੀ ਜਾਂਦੀ ਆ
Writer(s): Mandeep Maavi Lyrics powered by www.musixmatch.com
instagramSharePathic_arrow_out