Lyrics

ਸਾਨੂੰ ਪਤਾ ਭੁੱਲੀ ਕਿਦਾ ਤੇ ਜ਼ਿੰਦਗੀ ਰਾਹ ਤੇ ਆਈ ਕਿੱਦਾਂ ਓ ਪਤਾ ਸੀ ਇਕ ਦਿਨ ਯਾਦ ਆਵੇਂਗੀ ਪਰ ਆਈ ਵੀ ਤੇ ਆਈ ਕਿੱਦਾਂ ਰਾਤੀ ਚੰਡੀਗੜ੍ਹ ਦਾ ਫੋਨ ਆਗਿਆ ਬਰਾੜ ਦਾ ਵਿਚੋ ਮਚਦੇ ਕਲੇਜੇ ਉਤੋ ਮਹਿਨਾ ਹੜ੍ਹ ਦਾ ਆਪਾਂ ਤਿੰਨ ਤਿੰਨ ਲਾਕੇ ਬੈਠੇ ਸੀ ਰਡ ਦੇ ਜਦੋਂ ਚੋਥਾ ਪਾਉਂਗੇ ਡੁੱਲ ਗਿਆ ਬੈਂਡ ਤੇ ਐਸਾ ਡੁੱਲ੍ਹਿਆ ਕਹਾਣੀ ਅੱਖਾਂ ਮੁਹਰੇ ਘੁੰਮ ਗਈ ਗਲ ਰਹਿੰਦੀ ਨਈਓ ਆਈ ਸਦਾ ਮੂੰਹ ਐਲੜੇ ਮੈਨੂੰ ਡੁੱਲਦਾ ਗਲਾਸ ਦੇਖ ਗੱਲ ਯਾਦ ਆ ਗਈ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਐਲੜੇ ਕਿੰਨਾ ਰੋਇਆ ਸਾਂ ਬਲੈਕ ਹੋਲ ਜਿਹੀ ਰਾਤ ਨੂੰ ਹੁਣ ਆਵੇ ਤੇਰੀ ਯਾਦ ਆਪਾਂ ਹੱਸ ਲਈ ਦਾ ਨੀ ਜਦੋਂ ਮਿੱਤਰਾਂ ਚ ਬੈਠ ਗੱਲਾਂ ਹੋਣ ਤੇਰੀਆਂ ਕੁਜ ਲਾਇਦੇ ਲੁਕੋ ਤੇ ਕੁਜ ਦਸ ਲਾਇਦੇ ਕਿਵੇ ਕਰੇਗੀ ਤੂੰ ਦਿਲ ਨੂੰ ਚਾਤਾਨ ਸੋਚਦਾ ਕੇਦੇ ਜੇਹਦੇ ਨਲੋ ਭਰੀ ਸਿਗਿ ਰੂੰ ਐਲੜੇ ਮੈਨੂੰ ਡੁੱਲਦਾ ਗਲਾਸ ਦੇਖ ਗੱਲ ਯਾਦ ਆ ਗਈ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਐਲੜੇ ਥੋਡੀ ਫਿਰਨੀ ਦੇ ਨਲਕੇ ਦਾ ਸ਼ਹਿਦ ਜੇਹਾ ਪਾਣੀ ਸੱਚ ਜਾਣੀ ਹੂੰ ਮਿਤਰਾਂ ਨੂੰ ਜੇਹਰ ਲਗਦਾ ਜੇਹਦਾ ਅੰਦਰੋ ਤੇ ਬਾਹਰੋ ਮਰਦਾ ਏ ਠੋਕਰਾਂ ਸਾਨੁ ਚੀਨ ਨਲੋ ਭਾਰੀ ਤੇਰਾ ਸ਼ਹਿਰ ਲਗਦਾ ਸਾਡੀ ਖਾ ਗਿਆ ਜਵਾਨੀ ਮਾਰਕੇਨ ਵਰਗੀ ਅਸੀਂ ਭੁੱਲਕੇ ਵੀ ਕਰਦੇ ਨੀ ਮੂੰਹ ਐਲੜੇ ਮੈਨੂੰ ਡੁੱਲਦਾ ਗਲਾਸ ਦੇਖ ਗੱਲ ਯਾਦ ਆ ਗਈ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਐਲੜੇ ਤੈਨੂੰ ਹੁੰਦਾ ਸੀ ਮੈਂ ਯਾਦ ਲੋਕ ਗੀਤ ਵਾਂਗਰਾਂ ਸਾਰੀ ਦੁਨੀਆ ਨੂੰ ਭੁੱਲ ਗਈ ਸੀ ਤੂੰ ਵੈਰਨੇ ਓਦੋਂ ਲੱਗਦਾ ਸੀ ਕਿਸੇ ਨਾਲ ਵੱਜਨਾ ਨਹੀਂ ਜਿਨਾਂ ਦੀਨ ਨਾਲ ਖੁੱਲਗੀਂ ਸੀ ਤੂੰ ਵੈਰਨੇ ਚਲ ਸੁਣਲੀ ਜੇ ਗੀਤ ਗੱਲ ਦਿਲ ਤੇ ਨਾ ਲਾਜੀ ਗੱਲ ਗੱਲਾਂ ਵਿਚੋ ਚਲ ਪਈ ਸੀ ਊ ਐਲੜੇ ਮੈਨੂੰ ਡੁੱਲਦਾ ਗਲਾਸ ਦੇਖ ਗੱਲ ਯਾਦ ਆ ਗਈ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਐਲੜੇ
Writer(s): Dean Warring, Hustinder Singh Lyrics powered by www.musixmatch.com
instagramSharePathic_arrow_out