Lyrics
"HIGHLY VOCAL"
APPXE ON THE TRACK
ਇੱਕ ਵਾਰੀ ਹੀ ਮਰਨਾ ਮਰਨਾ ਨਹੀਂ ਦੁਬਾਰੇ ਨੀ
ਚੜ੍ਹੀ ਜਵਾਨੀ ਮੌਤ ਮੂਹਰੇ ਮਾਰੇ ਲਲਕਾਰੇ ਨੀ
47 ਜਿਓਣਾ ਖਾੜਕੂ ਨੰਬਰ ਕਾਰਾਂ ਦੇ
ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਜੱਟ ਸਰਕਾਰਾਂ ਦੇ
KHUSH ROMANA
ਸ਼ੇਰਾਂ ਦੇ ਘਰ ਜੰਮਕੇ ਡਰਨਾ ਨਹੀਂ ਕਤੀੜਾਂ ਤੋਂ
ਗੋਡੇ ਉੱਤੇ ਧਰ ਕੇ ਤੋੜ ਦਿਆਂ ਵੈਰੀ ਰੀੜਾਂ ਤੋਂ
ਅਣਖਾਂ ਦੇ ਸਾਨੂੰ ਰੌਲੇ ਰੌਲ਼ੇ ਨਹੀਂ ਮੁਟਿਆਰਾਂ ਦੇ
ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਜੱਟ ਸਰਕਾਰਾਂ ਦੇ
ਜਿਹੜੀ ਗੱਲ ਐ ਅੰਦਰ ਓਹੀਓ ਗੱਲ ਜੁਬਾਨਾਂ ਤੇ
ਰਾਜ ਕਰਾਂਗੇ ਲਿਖਿਆ ਹੈ ਨੰਗੀਆਂ ਕਿਰਪਾਨਾਂ ਤੇ
ਜੰਗ ਚ ਏਦਾਂ ਖਿੜੀਏ ਜਿੱਦਾਂ ਫੁੱਲ ਅਨਾਰਾਂ ਦੇ
ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਜੱਟ ਸਰਕਾਰਾਂ ਦੇ
ਪਰਚੇ ਖਰਚੇ ਚਰਚੇ ਪੁੱਤ ਕਰਾਉਂਦੇ ਜੱਟਾਂ ਦੇ
ਦਿੱਲੀ ਨਾਲ ਵੀ ਰੌਲੇ ਸਾਨੂੰ ਪਾਣੀਆਂ ਵੱਟਾਂ ਦੇ
ਆਪਣੇ ਤਾਂ ਇੱਕ ਦੋ ਨੇ ਬਹੁਤ ਨਬੇੜੇ ਯਾਰਾਂ ਦੇ
ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਜੱਟ ਸਰਕਾਰਾਂ ਦੇ
ਚੁੰਮ ਮੱਥੇ ਨਾਲ ਲਾਉਂਦੇ ਧੂਫਾਂ ਦਿੰਦੇ ਗੰਨਾਂ ਨੂੰ
ਟਿਕਿਆ ਰਹਿ ਪੁੱਤ ਟਿਕਿਆ ਹੱਥ ਲਵਾਈਏ ਕੰਨਾਂ ਨੂੰ
ਰਾਜਧਾਨੀ ਵਿੱਚ ਚਰਚੇ 'Rauke' ਮਾਰੀਆਂ ਮਾਰਾਂ ਦੇ
ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਜੱਟ ਸਰਕਾਰਾਂ ਦੇ
'Baje Ke' Dialogue About Sidhu Moose Wala
ਬਾਜਾਂ ਨਾਲ ਨਹੀਂ ਮੇਲੀਦਾ ਘੁੱਗੀਆਂ ਤੇ ਕਾਵਾਂ ਨੂੰ
ਹੋ ਜਿੱਥੇ ਮਰ ਜਾਏ ਮਰਦ ਪੂਜਦੇ ਲੋਕੀ ਥਾਵਾਂ ਨੂੰ
ਗੌਰਮੈਂਟ ਕਿਹੜਾ ਰੱਬ ਐ ਕਰਦੀ ਕੰਮ ਬਦਕਾਰਾਂ ਦੇ
ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਜੱਟ ਸਰਕਾਰਾਂ ਦੇ
Lyrics powered by www.musixmatch.com