Lyrics

ਹੋ, ਗੱਲ ਖ਼ਰੀ ਐ ਰਕਾਨੇ ਕਰੀਂ ਗੌਰ ਤੇ .45 ਆਲ਼ੇ Bore 'ਤੇ, ਤੇ ਨਿਗਾਹ ਤੇਰੀ ਤੋਰ 'ਤੇ ਲੀਹੇ ਨਿੱਕਲੇ ਆ ਮਾਰ ਕਿਸੇ ਹੋਰ 'ਤੇ ਨੀ ਕਾਲ਼ੇ ਆਲ਼ੀ ਲੋਰ ਤੇ, ਤੇ ਮਿਲ ਗਈ ਤੂੰ ਮੋੜ 'ਤੇ (Ho) ਹੋ, ਕਿੰਨਾ ਨੱਖ਼ਰੇ ਦਾ ਪਹਿਰਾ? ਹੱਲ ਲੱਭਦੇ ਆ ਭੋਲ਼ੀ ਜਿਹੀ ਸ਼ਕਲ ਦਾ (Drr) (Aan, han) ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ ਤੂੰ ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ ਪਹਿਲਾਂ ਨਿੱਤ ਦਾ ਸੀ ਭਾਲ਼ਦੇ ਸਵਾਦ ਤੈਨੂੰ ਦੇਖਣੇ ਤੋਂ ਬਾਅਦ, ਜਿੰਦ ਤੇਰੇ ਨਾਮੇਂ ਕਰਤੀ ਸਾਰੇ ਕੱਟ ਕੇ ਆਏ ਆ ਸਾਡੇ ਲਾਣਿਆਂ 'ਚੋਂ ਵੱਜਦੇ ਪੁਰਾਣਿਆਂ 'ਚੋਂ, ਹੁੰਦਾ ਨਹੀਂ ਕੋਈ ਭਰਤੀ ਤੇਰਾ ਸੋਹਣੀਏਂ ਬਣੂਗਾ ਜਿੰਮੇਂਵਾਰ, ਨੀ ਮੈਂ ਸਾਂਭੀ ਹੋਈ ਰਫ਼ਲ ਦਾ (12 Bore ਦੀ) (Aah) ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ (ਹਾਏ) ਤੂੰ ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ (Aan, han) ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ (ਐਥੇ-ਕ ਬਹੁਤ ਸਵਾਦ ਆ, ਬਹੁਤ ਸਵਾਦ ਆ) ਨੀ ਤੂੰ ਕਰ ਗਈ ਪੜ੍ਹਾਈਆਂ ਬਿੱਲੋ ਪੂਰੀਆਂ ਤੇ ਮਿੱਤਰਾਂ ਦੇ ਨੌਂ 'ਤੇ ਅਜੇ ਵੀ ਪੈਂਦੇ ਪਰਚੇ ਥੱਲੇ ਆਲ਼ੇ ਤਾਂ ਰਕਾਨੇ ਸਾਡੇ ਕਾਰੋਬਾਰ ਸਿਖ਼ਰਾਂ 'ਤੇ ਚੱਲਦੇ, ਉੱਤੇ ਆਲ਼ੇ ਕਰਕੇ ਤੇਰਾ ਦੂਰ ਤੋਂ ਫੜ੍ਹਦਾ ਨਸ਼ਾ ਅੱਖ ਨੂੰ ਨੀ, 'ਫ਼ੀਮ ਦੀ ਫ਼ਸਲ ਦਾ (ਫੜ੍ਹਦਾ ਨਸ਼ਾ ਅੱਖ ਨੂੰ ਨੀ, 'ਫ਼ੀਮ ਦੀ) ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ case ਪਊ ਕ਼ਤਲ ਦਾ (ਹਾਏ) ਤੂੰ, ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ (Ooh) ਜਿਹੜੇ ਬਾਗੀਆਂ 'ਤੋਂ ਚੱਲਦੇ ਫ਼ਰਾਰ ਸੀ ਤੇ ਰਹਿੰਦੇ ਬਾਹਰੋਂ-ਬਾਹਰ ਸੀ, ਤੂੰ ਅੱਖਾਂ ਤੇ ਟਿਕਾ ਲਏ ਕਾਹਤੋਂ ਪਰਖੇਂ ਸਬਰ? ਨੀ ਤੂੰ ਮਿੱਤਰਾਂ ਦੇ ਵੈਲੀਆਂ ਦੇ ਪਿੰਡ ਦੇ, ਤੂੰ ਸ਼ਹਿਰ ਆਉਣ ਲਾ ਲਏ ਯਾਰੀ ਮਿੱਤਰਾਂ ਨਾ' ਲੱਗੀ, ਮੁੱਲ ਪੈਜੂ ਤੇਰਾ ਅਸਲ ਦਾ (ਸੌਂਹ ਲੱਗੇ) ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ ਤੂੰ ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ (For real) ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ, case ਪਊ ਕ਼ਤਲ ਦਾ (Drr) ਐਨੇ 'ਸਾਬ ਨਾ' ਰਕਾਨੇ ਪੱਬ ਚੱਕਦੀ ਨੀ case, ਪਊ ਕ਼ਤਲ ਦਾ
Writer(s): Shawn Bhela Lyrics powered by www.musixmatch.com
instagramSharePathic_arrow_out