Music Video

GOLI (Official Audio) Gippy Grewal | Deepak Dhillon | Kulshan Sandhu | Kabal Saroopwali
Watch {trackName} music video by {artistName}

Featured In

Credits

PERFORMING ARTISTS
Kulshan Sandhu
Kulshan Sandhu
Music Director
Gippy Grewal
Gippy Grewal
Performer
Deepak Dhillon
Deepak Dhillon
Performer
COMPOSITION & LYRICS
Kabal Saroopwali
Kabal Saroopwali
Lyrics

Lyrics

(ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ) (ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ) ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ ਵੇ ਮੈਂ ਮਰ ਗਈ ਵੇ what happen ਚੱਕੀ ਫਿਰਦਾ ਸੀ ਤੂੰ weapon ਵੇ ਉਹ ਮਰ ਗਏ ਆ ਜਾਂ ਸ਼ਹਿਕਣ ਜਿਹੜੇ ਘਿਰੇ ਕੱਲੇ ਕਹਿਰੇ ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ ਉਹ ਗੋਲ ਮੋਲ ਜਈਏ ਤੇਰੇ ਕਰਕੇ ਗੱਭਰੂ ਜੜ ਦਾ ਕੋਕੇ Light ਲੈਂਦੇ ਸੀ ਚੋਬਰ ਨੂੰ ਹੁਣ ਲੈ ਕੇ ਬਹਿ ਕੇ ਡੋਕੇ ਕੱਲੇ ਜੱਟ ਨੇ ਘੁੱਗੀ ਤੜਕੀ ਹਿਕ ਝਰਨੇ ਅਰਗੀ ਕਰਤੀ ਕੀ ਕਲਾ God ਦੀ ਵਰਤੀ ਤੂੰ ਰੱਖੀਂ ਜੇ਼ਰੇ ਕ੍ਹੈੜੇ ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ ਚੱਲੀ ਚੱਲੀ ਨੀਂ ਗੋਲੀ ਮੇਰੇ ਨਾਂ ਤੇ ਜਾਣ ਮੁੰਡੇ ਦੀ ਬਿਨਾਂ ਪੰਖ ਤੋਂ ਗੋਲ੍ਹੇ ਨੀ ਤੇਰੀਆਂ ਕੁੱਲੀਆਂ ਜ਼ੁਲਫਾਂ ਆਪਾਂ ਕਈਆਂ ਦੇ ਸਿਰ ਖੋਲੇ ਮੈਂ ਸੂਟਾਂ ਤੇ ਵਰਕ ਕਰਾਇਆ ਕੁੜੀਆਂ ਕਹਿਣ end ਦੀਦੀ ਤੇਰੀ ਪਤਲੋ ਗੱਲ ਨਾ ਮੋੜੇ end ਗੱਲ ਐ ਜਿਦੀ ਲਾ ਕੇ ਰੱਖ ਦਾ ਡੱਬ ਨਾਲ pistol ਕਰਦਾ ਕੰਨ clear crystal ਮੈਂਨੂੰ video ਮਿਲ ਗਈ digital ਬੜੇ ਮਸਲੇ ਨੇ ਗਹਿਰੇ ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ ਓਹ ਤੇਰੀ ਰਾਖੀ ਕਰਨੀ ਬੱਲੀਏ ਪਹਿਲਾ rule ਬਣਾਇਆ ਮੈਂ ਵੀ ਤੇਰੇ ਨਾਂ ਦਾ ਚੋਬਰਾ ਲੋਂਗ nose ਵਿੱਚ ਪਾਇਆ Four door ਆ thar ਜੱਟੀਏ ਚੜੂ ਝਾਂਜਰਾਂ ਵਾਲੀ ਤੂੰ Kabal ਵੇ Gippy ਸਿਰ ਤੇ Feel ਚੱਕ ਗਿਆ ਬਾਹਲੀ ਗੱਭਰੂ ਕੁੜੇ ਗੇਮ ਆ changer ਬੰਦੇ ਚੱਕਵੇਂ circle danger ਧੂੜਾਂ ਪੱਟ ਦੀ ਫਿਰੇ challenger ਗੋਰਾ ਰੰਗ ਮੰਗਦਾ ਪਹਿਰੇ ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ
Lyrics powered by www.musixmatch.com
instagramSharePathic_arrow_out