Lyrics

ਹੋ, ਅਸੀਂ ਭਰਦੇ ਮੁਲਕ ਦਾ ਢਿੱਡ, ਕੁੜੇ ਨੀ ਪਿੱਠ 'ਤੇ ਲੱਖਾਂ ਸੂਰਜ ਸੇਕੇ ਨੇਂ ਥੋਡੇ jet ਜਹਾਜ਼ਾਂ ਵਾਲ਼ੇ ਤਾਂ ਪੈਸਾ ਲੁੱਟ ਕੇ ਭੱਜਦੇ ਵੇਖੇ ਨੇ ਅਸੀਂ ਲੱਖਾਂ-ਅਰਬਾਂ ਵਾਲ਼ੇ ਨਈਂ ਪਰ ਨੀਤਾਂ ਰੱਖਦੇ ਸੁੱਚੀਆਂ ਨੀ ਹਾਏ, ਅਸੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ ਨੀ ਉਹ diamond ਪਾਕੇ ਘੁੰਮਦੇ ਨੇ ਪੈਰਾਂ ਤੱਕ ਸੋਨਾ ਤੁੱਲਦਾ ਏ ਸਾਡੇ ਤਨ 'ਤੇ ਪਾਟੀਆਂ ਲੀਰਾਂ ਨੇ ਮੰਡੀਆਂ ਵਿੱਚ ਝੋਨਾ ਰੁਲ਼ਦਾ ਏ ਪਰ ਸਾਡੀ ਮਿਹਨਤ ਦੇ ਸਾਵੇਂ ਓ, ਸਾਰੀਆਂ ਲੰਡੀਆਂ-ਬੁੱਚੀਆਂ ਨੀ ਹਾਏ, ਅਸੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ ਕਦੇ ਸੋਕਾ ਏ ਨੀ ਕਦੇ ਡੋਬਾ ਏ ਸਾਡੇ ਉੱਤੇ ਰੱਬ ਦੀਆਂ ਮਾਰਾਂ ਨੇ ਸਾਡੇ ਲਈ ਖ਼ਜ਼ਾਨੇ ਖ਼ਾਲੀ ਨੇ ਹੱਥ ਘੁੱਟ ਲਏ ਸਰਕਾਰਾਂ ਨੇ ਸਾਡੇ ਸਿਰ 'ਤੇ ਪੰਡ ਐ ਕਰਜ਼ੇ ਦੀ 'ਤੇ ਪੱਲੇ ਤਿੱਕੀਆਂ-ਦੁੱਕੀਆਂ ਨੀ ਹਾਏ, ਅਸੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ ਸਾਡੇ ਗਲ਼ ਵਿੱਚ ਫਾਹੀਆਂ ਵਰਗੇ ਨੇ Pass bill ਕੀਤੇ ਸਰਕਾਰਾਂ ਨੇ ਹੱਥ 'ਚੋਂ ਵੇਖ ਪੰਜਾਲੀ ਛੱਡਤੀ ਜੇ ਹੱਥ ਮੱਲ ਲੈਣੇ ਹਥਿਆਰਾਂ ਨੇ Gill ਆਖੇ ਸੁਣ ਸਰਕਾਰੇ ਨੀ ਹਾਏ, ਛੱਡਦੇ ਹਰਕਤਾਂ ਟੁਚੀਆਂ ਨੀ ਹਾਏ, ਅਸੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ
Lyrics powered by www.musixmatch.com
instagramSharePathic_arrow_out