Listen to Shehar Di Hawa (feat. Gurlez Akhtar) by Sajjan Adeeb

Shehar Di Hawa (feat. Gurlez Akhtar)

Sajjan Adeeb

Regional Indian

1,540 Shazams

Lyrics

Yeah Proof ਜੱਟੀਏ ਨੀ, ਜੱਟੀਏ ਨੀ, ਦਾਰੂ ਦੀਏ ਮੱਟੀਏ ਨੀ ਸੱਚ-ਸੱਚ ਦੱਸੀਏ ਨੀ ਨੀ ਸ਼ਹਿਰ ਦੀ ਹਵਾ ਕੀ ਕਹਿੰਦੀ ਐ? ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਓ, ਸੜਕਾਂ ਨੂੰ ਯਾਦ ਤੇਰੀ ਗੱਡੀ ਦੀਆਂ ਬੜਕਾਂ ਵੇ ਟੱਬਾ ਤੋਂ ਮੋਹਾਲੀ ਤਕ ਤੇਰੀਆਂ ਈ ਚੜ੍ਹਤਾਂ ਵੇ ਮਾੜਿਆਂ ਨਾ' ਮੁੱਢ ਤੋਂ ਖੜ੍ਹੇ ਆਂ ਢਾਲ ਬਣਕੇ ਨੀ ਕੱਢੀਆਂ ਨੇ ਵੱਡੇ ਬੇਈਮਾਨਾਂ ਦੀਆਂ ਰੜਕਾਂ ਨੇ ਤਾਂਹੀ ਤਾਂ ਸਵੱਲੀ ਉਹਦੀ ਨਿਗਾਹ ਰਹਿੰਦੀ ਐ ਹੋ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਜੱਟੀਏ ਨੀ, ਸ਼ਹਿਰ ਦੀ ਹਵਾ ਕੀ ਕਹਿੰਦੀ ਐ? ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਪਿਆਰ ਵਿੱਚ ਵੈਰ ਦੀ ਨਾ ਕਰਾਂ ਮੈਂ ਅਰਾਧਗੀ ਨੀ ਅਦਾਕਾਰੀਆਂ ਦੀ ਮੁੰਡਾ ਮੰਨੇ ਨਾ ਮੁਹਤਾਜਗੀ (ਅਦਾਕਾਰੀਆਂ ਦੀ ਮੁੰਡਾ...) ਤੇਰੇ ਉੱਤੇ ਸਾਊਪੁਣਾ, ਬੋਲਾਂ ਵਿੱਚ ਤਾਜ਼ਗੀ ਮਾਸ਼ਾ-ਅੱਲਾਹ, ਮਾਸ਼ਾ-ਅੱਲਾਹ, ਕੈਸੀ ਇਹ ਅੰਦਾਜ਼ਗੀ? ਤੂੰ ਹੀ ਆ ਰਕਾਨੇ ਇੱਕੋ ਹਾਣੀ ਸਾਡੇ ਸਫ਼ਰਾਂ ਦੀ ਐਰ-ਗੈਰ ਨਾਲ਼ ਸਾਡੀ ਪੁੱਗੇ ਨਾ ਲਿਹਾਜਗੀ ਨੀ ਤੇਰੇ ਨਾਮ ਦੀ ਹੱਥਾਂ ਦੇ ਉੱਤੇ ਲਾਉਣੀ ਮਹਿੰਦੀ ਐ ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਜੱਟੀਏ ਨੀ, ਸ਼ਹਿਰ ਦੀ ਹਵਾ ਕੀ ਕਹਿੰਦੀ ਐ? ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ (ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ) ਕੌਣ ਤੇਰੇ ਮਾਰਾ ਆਉਂਦਾ ਸ਼ਹਿਰ, ਤੂੰ ਨਹੀਂ ਜਾਣਦੀ ਗੱਡੀ ਦੇ ਘਿਸਾਤੇ ਕਿੰਨੇ tyre, ਤੂੰ ਨਹੀਂ ਜਾਣਦੀ ਵੇ ਚੱਤੋ-ਪਹਿਰ ਲੱਭਦੀਆਂ Baba ਤੇਰੀ ਪੈੜ ਵੇ ਖੁਦ ਨਾਲ਼ੋਂ ਵੱਧ ਤੇਰੀ ਮੰਗਦੀਆਂ ਖ਼ੈਰ ਵੇ ਸਾਰਾ ਦਿਨ ਰੱਖਦੀਆਂ ਤੇਰੀਆਂ ਹੀ ਬਿੜਕਾਂ ਮੈਂ ਆਉਂਦਾ-ਜਾਂਦਾ ਮਹਿਰਮਾ, ਤੂੰ ਪਾ ਜਾਈਂ ਕਦੇ ਪੈਰ ਵੇ ਮਿਲਿਆ Adeeb ਤੈਨੂੰ, ਕਰ ਅਰਦਾਸਾਂ, ਬਿੱਲੋ ਵੇਖਣ ਨੂੰ ਤਰਸਦੇ ਲੋਕ ਤੇਰੇ ਸ਼ਹਿਰ ਦੇ ਹਾਂ, ਕਰਦੀ ਰਹਿਨੀਆਂ ਜਾਪ ਤੇਰਿਆਂ ਗੀਤਾਂ ਦਾ ਮੈਨੂੰ ਹਰ-ਵੇਲ਼ੇ ਚੜ੍ਹੀ ਵੇ ਖ਼ੁਮਾਰੀ ਰਹਿੰਦੀ ਐ ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਜੱਟੀਏ ਨੀ, ਸ਼ਹਿਰ ਦੀ ਹਵਾ ਕੀ ਕਹਿੰਦੀ ਐ? ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਖੁੱਲ੍ਹੇ ਦਿਲ ਜੱਟੀਏ, ਜਿਉਂ ਮਾਲ਼ਵੇ ਦੇ ਪਿੰਡ ਨੇ ਮਿੱਤਰਾਂ ਦੀ ਸਾਦਗੀ ਨੇ ਤੋੜਤੇ trend ਨੇ ਓ, ਮਾਣ ਤੇਰੇ ਉੱਤੇ, ਜੱਟੀ ਉੱਡੀ-ਉੱਡੀ ਫ਼ਿਰਦੀ ਓ, ਕੀਤੇ ਆਂ trend set ਕਿੱਦਾਂ ਮੇਰੇ ਸਿੰਘ ਨੇ ਹੋ, ਜੱਟ ਨੂੰ ਵੀ ਆਸਰਾ ਐ ਤੇਰਾ ਸ਼ਹਿਜ਼ਾਦੀਏ ਨੀ ਤੂੰ ਐ ਰਾਣੀ ਪਾਣ ਬਿੱਲੋ, ਯਾਰ ਹੋਰੀ king ਨੇ ਵੇ ਤਾਂਹੀ ਤੇਰਾ ਬਣ ਪਰਛਾਵਾਂ ਰਹਿੰਦੀ ਐ ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਹੋ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ ਜੱਟੀਏ ਨੀ, ਸ਼ਹਿਰ ਦੀ ਹਵਾ ਕੀ ਕਹਿੰਦੀ ਐ? ਹੋ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
Lyrics powered by www.musixmatch.com
instagramSharePathic_arrow_out