Lyrics

(ਆਪੇ ਰੱਖਿਆ ਖ਼ਿਆਲ ਕਰੂ) (ਜੱਟੀ ਨੂੰ ਵਿਆਹ ਕੇ ਘਰੇ...) (ਆਪੇ ਰੱਖਿਆ ਖ਼ਿਆਲ ਕਰੂ) Hey Crush, Hey Crush ਹੋ, ਜਦੋਂ ਪਹਿਲੀ ਵਾਰੀ ਹੋਈ ਮੁਲਾਕਾਤ ਸੀ ਓ, ਮੇਰੀ ਲੰਘਣ 'ਚ ਆਉਂਦੀ ਨਹੀਓਂ ਰਾਤ ਸੀ ਓ, ਅੱਖਾਂ ਖੁੱਲ੍ਹੀਆਂ ਦੇ ਨਾਲ਼ ਰਹੀ ਦੇਖਦੀ ਖੁੱਲ੍ਹੀਆਂ ਦੇ ਨਾਲ਼ ਰਹੀ ਦੇਖਦੀ ਮੈਂ ਖ਼ਾਬ ਤੇਰੇ ਨਾਲ਼ ਜ਼ਿੰਦਗੀ ਬਿਤਾਉਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ (ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ) ਰਾਜੇ-ਰਾਣੀ ਵਰਗਾ ਹੋਊ ਸਾਡਾ ਵੇ ਪਿਆਰ ਕਿਤੋਂ ਲੱਭਣੀ ਨਾ ਜੋੜੀ ਸਾਡੇ ਵਰਗੀ ਆਉਂਦੇ ਤਾਂ ਸੀ ਜੱਟੀ ਨੂੰ ਹਾਏ ਸਾਕ ਵੇ ਹਜ਼ਾਰ ਪਰ ਤੇਰੇ ਉੱਤੇ ਅੱਖ ਮੇਰੀ ਖੜ੍ਹ ਗਈ ਰਾਜੇ-ਰਾਣੀ ਵਰਗਾ ਹੋਊ ਸਾਡਾ ਵੇ ਪਿਆਰ ਕਿਤੋਂ ਲੱਭਣੀ ਨਾ ਜੋੜੀ ਸਾਡੇ ਵਰਗੀ ਆਉਂਦੇ ਤਾਂ ਸੀ ਜੱਟੀ ਨੂੰ ਹਾਏ ਸਾਕ ਵੇ ਹਜ਼ਾਰ ਪਰ ਤੇਰੇ ਉੱਤੇ ਅੱਖ ਮੇਰੀ ਖੜ੍ਹ ਗਈ ਓ, ਰਹਾਂ ਕਰਦੀ ਉਡਾਰ ਮੈਂ, ਉਡਾਰ ਮੈਂ ਕਰਦੀ ਉਡਾਰ ਮੈਂ, ਉਡਾਰ ਮੈਂ ਘਰੇ ਚਰਚੇ ਆਂ ਸਾਡੇ ਵੇ ਵਿਆਹੁਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ (ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ) ਹੋ, ਮਾਰ ਕੇ ਅਵਾਜ ਵੇ ਮੈਂ ਪਿਆਰ ਨਾ' ਜਗਾਊਂਗੀ ਤੜਕੇ ਨੂੰ ਚਾਹ ਵੀ ਮੈਂ bed 'ਤੇ ਫ਼ੜਾਊਂਗੀ ਰੱਖਿਆ ਕਰੂੰਗੀ ਸਿਰ ਚੁੰਨੀ ਨਾਲ਼ ਢੱਕ ਕੇ ਵੱਡਿਆਂ ਦੇ ਰੋਜ ਸੁਬਹ ਪੈਰੀ ਹੱਥ ਲਾਊਂਗੀ (ਵੱਡਿਆਂ ਦੇ ਰੋਜ ਸੁਬਹ ਪੈਰੀ ਹੱਥ ਲਾਊਂਗੀ) ਸਾਰੇ ਕਹਿਣਗੇ ਮੈਂ ਤੇਰੇ ਨਾਲ਼ ਜਚਦੀ ਕਹਿਣਗੇ ਵੇ ਤੇਰੇ ਨਾਲ਼ ਜਚਦੀ Photo ਕੱਠਿਆਂ ਨੂੰ ਸੋਹਣੀ ਜਿਹੀ ਕਰਾਉਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ (ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ) ਕੰਮਕਾਰ ਸਾਰੇ ਆਪੇ ਸਾਂਭਿਆ ਕਰੂੰਗੀ ਨਹੀਓਂ mummy ਜੀ ਨੂੰ ਦੇਣਾ ਹੱਥ ਲਾਉਣ ਮੈਂ ਕੱਲੇ-ਕੱਲੇ ਜੀਅ ਨੂੰ ਖੁਸ਼ ਰੱਖਿਆ ਕਰੂੰਗੀ ਦੇਣਾ ਨਹੀਂ ਨਰਾਜ਼ ਕੋਈ ਹੋਣ ਮੈਂ ਕੰਮਕਾਰ ਸਾਰੇ ਆਪੇ ਸਾਂਭਿਆ ਕਰੂੰਗੀ ਨਹੀਓਂ mummy ਜੀ ਨੂੰ ਦੇਣਾ ਹੱਥ ਲਾਉਣ ਮੈਂ ਕੱਲੇ-ਕੱਲੇ ਜੀਅ ਨੂੰ ਖੁਸ਼ ਰੱਖਿਆ ਕਰੂੰਗੀ ਦੇਣਾ ਨਹੀਂ ਨਰਾਜ਼ ਕੋਈ ਹੋਣ ਮੈਂ ਰੰਗ ਮਹਿੰਦੀ ਦਾ ਵੀ ਹੋਰ ਗੂੜ੍ਹਾ ਚੜ੍ਹਨਾ ਮਹਿੰਦੀ ਦਾ ਵੀ ਹੋਰ ਗੂੜ੍ਹਾ ਚੜ੍ਹਨਾ ਤੇਰਾ ਨਾਮ ਹੱਥਾਂ ਉੱਤੇ ਲਿਖਵਾਉਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ (ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ) ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ ਆਪੇ ਰੱਖਿਆ ਖ਼ਿਆਲ ਕਰੂ, ਸੋਹਣਿਆ ਕੇਰਾਂ ਜੱਟੀ ਨੂੰ ਵਿਆਹ ਕੇ ਘਰੇ ਆਉਣ ਦੇ
Writer(s): Hey Crush Lyrics powered by www.musixmatch.com
instagramSharePathic_arrow_out