Lyrics

ਹੁਸਨ ਇਰਾਨੀ ਆ ਹਾ ਅੱਖ ਸ਼ੈਤਾਨੀ ਆ ਹਾ ਲਹਜਾ ਤੇਰਾ ਨੀ ਪਾਕਿਸਤਾਨੀ ਆ ਹਾ ਸੀਕਰੇਟ ਤੇਰਾ ਵਿਕਟੋਰੀਆ ਦੇ ਕੋਲ ਗੱਲ ਗੱਲ ਉੱਤੇ ਕਰਦੀ ਬਵਾਲ ਓ ਓਹ ਢੋਲ ਜਗੀਰੋ ਦਾ ਓਹ ਢੋਲ ਜਗੀਰੋ ਦਾ ਪਾਉਂਦਾ ਫਿਰੇ ਧਮਾਲ ਲੋਕੀ ਤਕਦੇ ਨੇ ਲੋਕੀ ਤਕਦੇ ਨੇ ਬੜੀ ਹੈਰਾਨੀ ਨਾਲ ਓਹ ਢੋਲ ਜਗੀਰੋ ਦਾ ਓਹ ਢੋਲ ਜਗੀਰੋ ਦਾ ਓ ਅੱਖ ਤੇਰੀ ਮਾਰਦੀ ਆ ਗੋਲੀ 12 ਬੋਰ ਸੀਧਾ ਵੱਜਦੀ ਆ ਸੀਨੇ ਵਿਚ ਜਾ ਕੇ ਬੋਤਲ ਨੂੰ ਬੇਬੀ ਕੋਈ ਹੱਥ ਵੀ ਨਾ ਲਾਵੇ ਕਹਿੰਦੇ ਨੈਨਾ ਵਿੱਚ ਪੀ ਨੀ ਤੇਰੇ ਆ ਕੇ ਓ ਅੱਖ ਤੇਰੀ ਮਾਰਦੀ ਆ ਗੋਲੀ 12 ਬੋਰ ਸੀਧਾ ਵੱਜਦੀ ਆ ਸੀਨੇ ਵਿਚ ਜਾ ਕੇ ਬੋਤਲ ਨੂੰ ਕੋਈ ਬੇਬੀ ਹੱਥ ਵੀ ਨਾ ਲਾਵੇ ਕਹਿੰਦੇ ਨੈਨਾ ਵਿੱਚੋਂ ਪੀ ਨੀ ਤੇਰੇ ਆ ਕੇ ਹਰ ਇੱਕ ਪੈਗ ਤੇਰੇ ਨਾਮ ਉੱਤੇ ਲਾਂਦੇ ਪੈਗ ਲਾ ਕੇ ਕਰਦੇ ਨੇ ਬਵਾਲ ਓ ਢੋਲ ਜਗੀਰੋ ਦਾ ਓਹ ਢੋਲ ਜਗੀਰੋ ਦਾ ਪਾਉਂਦਾ ਫਿਰੇ ਧਮਾਲ ਲੋਕੀ ਤਕਦੇ ਨੇ ਲੋਕੀ ਤਕਦੇ ਨੇ ਬੜੀ ਹੈਰਾਨੀ ਨਾਲ ਓ ਢੋਲ ਜਗੀਰੋ ਦਾ ਓ ਢੋਲ ਜਗੀਰੋ ਦਾ ਸ਼ਰਤਾਂ ਲਗ ਗਈਆਂ ਤੇਰੇ ਉਤੇ ਕੁੜੀਏ ਨੀ ਕਿਦੇ ਨਾਲ ਤੂੰ ਨੱਚਣਾ ਏ ਨਸ਼ੇ ਦੀ ਪੁੜੀਏ ਨੀ ਸ਼ਰਤਾਂ ਲਗ ਗਈਆਂ ਤੇਰੇ ਉਤੇ ਕੁੜੀਏ ਨੀ ਕਿਦੇ ਨਾਲ ਤੂੰ ਨੱਚਣਾ ਏ ਨਸ਼ੇ ਦੀ ਪੁੜੀਏ ਨੀ ਓ ਨੱਚ ਨੱਚ ਅਸੀਂ ਧਰਤੀ ਹਿਲਾਉਣੀ ਤੇਰੇ ਲੱਕ ਨਾਲ ਆਉਂਦਾ ਏ ਭੁਚਾਲ ਓ ਢੋਲ ਜਗੀਰੋ ਦਾ ਓਹ ਢੋਲ ਜਗੀਰੋ ਦਾ ਪਾਉਂਦਾ ਫਿਰੇ ਧਮਾਲ ਲੋਕੀ ਤਕਦੇ ਨੇ ਲੋਕੀ ਤਕਦੇ ਨੇ ਬੜੀ ਹੈਰਾਨੀ ਨਾਲ ਓ ਢੋਲ ਜਗੀਰੋ ਦਾ ਓ ਢੋਲ ਜਗੀਰੋ ਦਾ
Writer(s): Guru Randhawa, Panjabi Mc Lyrics powered by www.musixmatch.com
instagramSharePathic_arrow_out