Listen to Lambo Car by GR96

Lambo Car

GR96

Pop

29,417 Shazams

Lyrics

ਓ, ਮੇਰੀ mummy like ਨਹੀਂ ਕਰਦੀ ਮੇਰੇ ਪਿੱਛੇ ਆਇਆ ਨਾ ਕਰੋ ਹਾਏ, mummy like ਨਹੀਂ ਕਰਦੀ ਮੇਰੇ ਪਿੱਛੇ ਆਇਆ ਨਾ ਕਰੋ ਮੈਂ ਲੈਕੇ ਆਇਆ Lambo' car ਤੁਰ ਕੇ ਜਾਇਆ ਨਾ ਕਰੋ ਆਇਆ ਲੈਕੇ car ਤੁਰ ਕੇ ਜਾਇਆ ਨਾ ਕਰੋ ਓਏ, ਡਰ ਲਗਦਾ, ਵੇ ਡਰ ਲਗਦਾ ਜੱਟਾਂ ਦਿਆਂ ਮੁੰਡਿਆਂ ਤੋਂ ਡਰ ਲਗਦਾ ਡਰ ਲਗਦਾ, ਵੇ ਡਰ ਲਗਦਾ ਜੱਟਾਂ ਦਿਆਂ ਮੁੰਡਿਆਂ ਤੋਂ... ਤੁਸੀਂ ਮੇਰਾ ਪਹਿਲਾ-ਪਹਿਲਾ ਪਿਆਰ ਨਖਰੇ ਦਿਖਾਇਆ ਨਾ ਕਰੋ ਓ, ਮੇਰੀ mummy like ਨਹੀਂ ਕਰਦੀ ਮੇਰੇ ਪਿੱਛੇ ਆਇਆ ਨਾ ਕਰੋ ਮੈਂ ਲੈਕੇ ਆਇਆ Lambo' car ਤੁਰ ਕੇ ਜਾਇਆ ਨਾ ਕਰੋ ਹਾਏ, mummy like ਨਹੀਂ ਕਰਦੀ ਮੇਰੇ ਪਿੱਛੇ ਆਇਆ ਨਾ ਕਰੋ ਮੈਂ ਲੈਕੇ ਆਇਆ Lambo' car ਤੁਰ ਕੇ ਜਾਇਆ ਨਾ ਕਰੋ ਕਹਿਣਾ ਆਂ, ਕਹਿਣਾ ਆਂ ਤੈਨੂੰ ਦਿਲ ਦਾ ਹਾਲ ਅੱਜ ਕਹਿਣਾ ਆਂ ਨਾ ਬਾਬਾ ਨਾ, ਨਾ ਬਾਬਾ ਨਾ ਤੇਰੇ ਪਿਆਰ ਦੇ ਨਾ ਚੱਕਰਾਂ 'ਚ ਪੈਣਾ ਆਂ ਕਹਿਣਾ ਆਂ, ਕਹਿਣਾ ਆਂ ਤੈਨੂੰ ਦਿਲ ਦਾ ਹਾਲ ਅੱਜ ਕਹਿਣਾ ਆਂ ਨਾ ਬਾਬਾ ਨਾ, ਨਾ ਬਾਬਾ ਨਾ ਤੇਰੇ ਪਿਆਰ ਦੇ ਨਾ ਚੱਕਰਾਂ 'ਚ ਪੈਣਾ ਆਂ ਹੋ, ਇੱਕ ਵਾਰੀ trust ਤੇ ਕਰ ਲਓ, ਯਾਰ ਤੜਫ਼ਾਇਆ ਨਾ ਕਰੋ ਓ, ਮੇਰੀ mummy like ਨਹੀਂ ਕਰਦੀ ਮੇਰੇ ਪਿੱਛੇ ਆਇਆ ਨਾ ਕਰੋ ਮੈਂ ਲੈਕੇ ਆਇਆ Lambo' car ਤੁਰ ਕੇ ਜਾਇਆ ਨਾ ਕਰੋ ਹਾਏ, mummy like ਨਹੀਂ ਕਰਦੀ ਮੇਰੇ ਪਿੱਛੇ ਆਇਆ ਨਾ ਕਰੋ ਮੈਂ ਲੈਕੇ ਆਇਆ Lambo' car ਤੁਰ ਕੇ ਜਾਇਆ ਨਾ ਕਰੋ ਜਦੋਂ ਰੁੱਸਿਆ ਕਰੇਗੀ, ਮੈਂ ਮਨਾ ਲੂੰਗਾ Paris ਤੈਨੂੰ ਘੁੰਮਾ ਦੂੰਗਾ ਤੇਰੇ ਗੋਰੇ-ਗੋਰੇ ਹੱਥਾਂ ਵਿੱਚ, ਓ ਸੋਹਣੀਏ Tiffany ਦੀ ring ਮੈਂ ਪਾ ਦੂੰਗਾ Tiffany ਦੀ ring ਮੈਂ ਕੀ ਕਰਨੀ? ਪੈਸੇ-ਪੂਸੇ ਦੀ ਵੇ ਜੱਟਾ ਥੋੜ੍ਹ ਨਹੀਂ Mom-dad ਮੇਰੇ impress ਕਰ ਲੈ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੋ, ਤੇਰੇ dad ਮਨਾ ਲੂੰ, ਯਾਰ ਮਿਲਵਾਇਆ ਤਾਂ ਕਰੋ ਓ, ਮੇਰੀ mummy like ਨਹੀਂ ਕਰਦੀ ਮੇਰੇ ਪਿੱਛੇ ਆਇਆ ਨਾ ਕਰੋ ਮੈਂ ਲੈਕੇ ਆਇਆ Lambo' car ਤੁਰ ਕੇ ਜਾਇਆ ਨਾ ਕਰੋ
Writer(s): Gursewak Singh, Sukhdeep Dayal Lyrics powered by www.musixmatch.com
instagramSharePathic_arrow_out