Music Video

Kamle Nain (Official Video) | Preet Harpal | Priyanshu | Onkaar, Harman | Punjabi Song
Watch {trackName} music video by {artistName}

Featured In

Credits

PERFORMING ARTISTS
Preet Harpal
Preet Harpal
Performer
Onkaar Harman
Onkaar Harman
Performer
COMPOSITION & LYRICS
Preet Harpal
Preet Harpal
Songwriter
Onkaar Harman
Onkaar Harman
Composer
PRODUCTION & ENGINEERING
Onkaar Harman
Onkaar Harman
Producer

Lyrics

ਰਾਤਾਂ ਨੇਂ ਉਦਾਸ ਮੇਰੀਆਂ ਦਿਨ ਵੀ ਬੇਚੈਨ ਜਿਹੇ ਨੇਂ ਤੈਨੂੰ ਹਰ ਵੇਲੇ ਲੱਭਦੇ ਕਮਲੇ ਜੇ ਨੈਣ ਮੇਰੇ ਨੇਂ ਖ਼ੌਰੇ ਤੂੰ ਕਦ ਆਵੇਗਾ ਖਿੱਚ ਕੇ ਸੀਨੇ ਲਾਵੇਂ ਗਾ ਰਹਿ ਰਹਿ ਕੇ ਤੇਰੇ ਸੱਜਣਾ ਭੁਲੇਖੇ ਪੈਣ ਡਹੇ ਨੇਂ ਰਾਤਾਂ ਨੇਂ ਉਦਾਸ ਮੇਰੀਆਂ ਦਿਨ ਵੀ ਬੇਚੈਨ ਜਿਹੇ ਨੇਂ ਤੈਨੂੰ ਹਰ ਵੇਲੇ ਲੱਭਦੇ ਕਮਲੇ ਜੇ ਨੈਣ ਮੇਰੇ ਨੇਂ ਰਾਤਾਂ ਨੇਂ ਉਦਾਸ ਮੇਰੀਆਂ ਦਿਨ ਵੀ ਬੇਚੈਨ ਜਿਹੇ ਨੇਂ ਤੈਨੂੰ ਹਰ ਵੇਲੇ ਲੱਭਦੇ ਕਮਲੇ ਜੇ ਨੈਣ ਮੇਰੇ ਨੇਂ ਤੂੰ ਤੇ ਵਾਦਾ ਸੀ ਕੀਤਾ ਅੱਖੀਆਂ ਨੂੰ ਰੋਣ ਨਹੀਂ ਦੇਣਾ ਲੱਗਦਾ ਤੂੰ ਕਸਮਾਂ ਖਾਈਆਂ ਨੈਣਾਂ ਨੂੰ ਸੌਣ ਨਹੀਂ ਦੇਣਾ ਨੈਣਾਂ ਨੂੰ ਸੌਣ ਨਹੀਂ ਦੇਣਾ ਨੈਣਾਂ ਨੂੰ ਸੌਣ ਨਹੀਂ ਦੇਣਾ ਤੇਰੇ ਸੁਫਨੇ ਮੈਂ ਕਿੱਦਾਂ ਖੁੱਲੀਆਂ ਅੱਖਾਂ ਨਾਲ ਵੇਖਾਂ ਨੈਣ ਮੇਰੇ ਚਪਕੀ ਲੈਣ ਨੂੰ ਤਰਲੇ ਜਿਹੇ ਲੈਣ ਡਹੇ ਨੇਂ ਰਾਤਾਂ ਨੇਂ ਉਦਾਸ ਮੇਰੀਆਂ ਦਿਨ ਵੀ ਬੇਚੈਨ ਜਿਹੇ ਨੇਂ ਤੈਨੂੰ ਹਰ ਵੇਲੇ ਲੱਭਦੇ ਕਮਲੇ ਜੇ ਨੈਣ ਮੇਰੇ ਨੇਂ ਮੇਰੇ ਤਾਂ ਕੋਲ ਬਚੇ ਬਸ ਸਾਹ ਤੇਰੇ ਕੋਸੇ ਕੋਸੇ ਤੇਰੇ ਤੇ ਐਵੇਂ ਸੱਜਣਾਂ ਕਰ ਬੈਠੇ ਅਸੀਂ ਭਰੋਸੇ ਕਰ ਬੈਠੇ ਅਸੀਂ ਭਰੋਸੇ ਕਰ ਬੈਠੇ ਅਸੀਂ ਭਰੋਸੇ ਲਿਪਟੀ ਤੇਰੀਆਂ ਬਾਹਾਂ ਵਿੱਚ ਖੁਦ ਨੂੰ ਮਹਿਸੂਸ ਕਰਾਂ ਮੈਂ ਤੂੰ ਨਹੀਂ ਮੁੜਨਾ ਬਾਹਾਂ ਨੂੰ ਕਲਾਵੇ ਕਹਿਣ ਡਹੇ ਨੇਂ ਰਾਤਾਂ ਨੇਂ ਉਦਾਸ ਮੇਰੀਆਂ ਦਿਨ ਵੀ ਬੇਚੈਨ ਜਿਹੇ ਨੇਂ ਤੈਨੂੰ ਹਰ ਵੇਲੇ ਲੱਭਦੇ ਕਮਲੇ ਜੇ ਨੈਣ ਮੇਰੇ ਨੇਂ ਰਾਤਾਂ ਨੇਂ ਉਦਾਸ ਮੇਰੀਆਂ ਦਿਨ ਵੀ ਬੇਚੈਨ ਜਿਹੇ ਨੇਂ ਤੈਨੂੰ ਹਰ ਵੇਲੇ ਲੱਭਦੇ ਕਮਲੇ ਜੇ ਨੈਣ ਮੇਰੇ ਨੇਂ ਰਾਤਾਂ ਨੇਂ ਉਦਾਸ ਮੇਰੀਆਂ ਦਿਨ ਵੀ ਬੇਚੈਨ ਜਿਹੇ ਨੇਂ ਤੈਨੂੰ ਹਰ ਵੇਲੇ ਲੱਭਦੇ ਕਮਲੇ ਜੇ ਨੈਣ ਮੇਰੇ ਨੇਂ Onkaar, Harman
Writer(s): Onkaar Harman, Preet Harpal Lyrics powered by www.musixmatch.com
instagramSharePathic_arrow_out