Lyrics

ਹੁਸਨ ਐ ਕਹਿਰ, ਯਾਰੋਂ ਨਿੱਤ ਆਉਂਦੀ ਸੈਰ, ਓਹ ਨਜ਼ਾਰੇ ਲੈਂਦੀ ਆ ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਹੋ, like a diamond in the sky, ਕਿੱਥੇ ਗਈ? ਕਿੱਥੋਂ ਆਈ? ਹਾਏ, Miami, ਕੀ Dubai, fit-fine, ਹਾਏ, fine ਬੱਦਲ਼ਾਂ ਨਾ' ਖਹਿੰਦੀ ਆ (ਬੱਦਲ਼ਾਂ ਨਾ' ਖਹਿੰਦੀ ਆ) ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਜਹਾਜ ਵਿੱਚ catwalk, ਤੁਰਦੀ ਐ tik-tok Heel'an ਉੱਤੇ, ਦੇਖ ਲੈ ਓਹ hit ਬੜੀ Reel'an ਉੱਤੇ ਗੱਲ ਕਰਦੀ ਆ sugar coated, point to be noted ਕੋਈ number, ਕੋਈ date ਦੇ ਲਈ ਪੁੱਛਦਾ ਸਾਹ ਨਾ ਆਵੇ ਸੁਖ ਦਾ ਆਸ਼ਿਕਾਂ ਨੂੰ ਸਹਿੰਦੀ ਆ (ਆਸ਼ਿਕਾਂ ਨੂੰ ਸਹਿੰਦੀ ਆ) ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਘੁੰਮਦੀ ਐ ਦੁਨੀਆ ਤੇ ਚੁੰਮਦੀ ਐ photo ਯਾਰ ਦੀ Land ਹੋਕੇ phone ਜਦੋਂ ਮਿੱਤਰਾਂ ਨੂੰ ਮਾਰਦੀ ਕਰਦੀ ਐ call, ਆਖੇ "Miss you" ਕਿੰਨਾ ਚੰਗਾ ਹੋਵੇ, ਕਿਤੇ ਨਾਲ਼ ਹੋਵੇ ਤੂੰ (ਕਿਤੇ ਨਾਲ਼ ਹੋਵੇ ਤੂੰ...) ਵੱਡੀ ticket'an ਓਹ ਰੱਖੀ ਫ਼ਿਰੇ ਹੋਰਾਂ ਨੂੰ ਦੱਸੀ ਫ਼ਿਰੇ, ਜੁਦਾਈਆਂ ਸਹਿੰਦੀ ਆ ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ ਜੱਟ ਦੀ air hostess ਸਹੇਲੀ ਮਿੱਤਰੋਂ, ਹਵਾ 'ਚ ਰਹਿੰਦੀ ਆ Mxrci
Lyrics powered by www.musixmatch.com
instagramSharePathic_arrow_out