Music Video

INNI SONI (Official Music Video): Arjun Kanungo X Prince Sharma |Rupan B |Nitin K |Rahul S |T-Series
Watch {trackName} music video by {artistName}

Featured In

Credits

PERFORMING ARTISTS
Arjun Kanungo
Arjun Kanungo
Performer
Prince Sharma
Prince Sharma
Performer
COMPOSITION & LYRICS
Arjun Kanungo
Arjun Kanungo
Composer
Prince Sharma
Prince Sharma
Composer

Lyrics

ਤੂ ਇੰਨੀ ਸੋਹਣੀ ਏ ਤੂ ਜੋ ਪਾਏ ਬੜਾ ਜਚਦਾ ਤੇਰੇ ਉੱਤੇ ਤੇ ਖੋਟਾ ਕੋਕਾ ਸੋਨੇ ਵਾਂਗੂ ਜਚਦਾ ਲੱਖਾਂ ਦੀ ਕੌੜੀ ਏ ਕੇ ਮੈਂ ਲੱਭਾ ਰਾਹਾਂ ਰੱਬ ਦਾ ਜੋ ਵੇਖੇ ਤੈਨੂੰ ਹੋਜੇ ਓਹਨੂੰ ਰੱਬ ਦਾ ਸਜਦਾ ਤੂ ਇੰਨੀ ਸੋਹਣੀ ਏ ਤੂ ਇੰਨੀ ਸੋਹਣੀ ਏ ਇੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਹਾਏ, ਝਾਂਝਰ ਤੇ ਚਮਕੇ ਤੇਰੇ ਸਾਜਿਸ਼ ਹੈ ਕਰਦੇ ਪਏ ਦੇਖੋ ਤੇਰੇ ਉੱਤੇ ਚਚਨ ਕਿੰਨਾ ਮਰਦੇ ਪਏ ਐਵੇ ਜੀ ਕੁਰਤੀ ਪਾਈ ਸੋਹਣੀ ਹੈ ਲੱਗਦੀ ਪਈ ਸਾਰੇ ਆ ਕੇ ਪੁੱਛਦੇ ਸਾਨੂੰ ਵੀ ਦੱਸੋ ਕਿੱਥੋਂ ਲਈ ਤੂ ਕਿੱਥੋਂ ਲਈ ਸਾਨੂੰ ਵੀ ਦੱਸੋ ਕਿੱਥੋਂ ਲਈ ਤੂ ਮੰਨ ਮੋਨੀ ਐ ਕੇ ਮੈਂ ਖੁਦ ਤੇ ਹੀ ਹੱਸਦਾ ਕੇ ਤੇਰੇ ਲਾਗੇ ਦੇਖੋ ਮੈਂ ਵੀ ਕਿੱਥੇ ਆ ਜਚਦਾ ਨਾ ਕੋਈ ਅੱਖਰ ਹੈ ਨਾ ਹੋ ਵੇ ਨਹੀ ਸੱਕਦਾ ਜੋ ਤੈਨੂੰ ਦੱਸੇ ਓ ਹੈ ਮੈਨੂੰ ਕਿੰਨਾ ਸੋਹਣਾ ਲਗਦਾ ਤੂ ਇੰਨੀ ਸੋਹਣੀ ਏ ਇੰਨੀ ਸੋਹਣੀ ਏ ਇੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਹਾਏ ਐ ਜਿਹੜਾ ਚੰਨਾ ਏ ਉਹ ਵੀ ਮੈਨੂੰ ਇਹੀ ਦੱਸਦਾ ਕੇ ਤੇਰੇ ਜਿਹਾ ਦੇਖੋ ਉਹਵੀ ਕਿੱਥੇ ਹੋ ਸੱਕਦਾ ਤੂ ਇੰਨੀ ਸੋਹਣੀ ਏ ਤੂ ਇੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਤੂ ਕਿੰਨੀ ਸੋਹਣੀ ਏ ਹਾਏ
Writer(s): Arjun Kanungo, Prince Sharma Lyrics powered by www.musixmatch.com
instagramSharePathic_arrow_out