Lyrics

Gur Sidhu Music ਠੱਕ-ਠੱਕ heel ਕਰੇ ਯਾਰ ਤੇਰਾ feel ਕਰੇ ਲੱਗਦਾ ਏ beat ਬਣੂ ਚੱਕਵਾਂ ਕੋਈ ਗੀਤ ਬਣੂ ਨੱਚਣਾ ਪਊ ਤੈਨੂੰ, ਜੱਚਣਾ ਪਊ ਥੋੜ੍ਹਾ-ਥੋੜ੍ਹਾ ਮੇਰੇ ਕੋਲ਼ੋਂ ਬੱਚਣਾ ਪਊ Woom-woom ਗੀਤ ਵਿੱਚ ਜ਼ਰੂਰ ਰੱਖੂੰਗਾ ਤੇਰੇ face ਤੋਂ idea ਮਿਲ bass ਦਾ Pedal release ਕਰਤਾ ਮੈਂ race ਦਾ ਦੇਖਦੇਂ ਆਂ, ਬਣਦਾ ਕੀ ਇਸ case da! ਦੱਸਦੇ club ਕੀਹਦੇ ਨਾਲ਼ ਜਾਏਂਗੀ? ਜੇ ਮੈਂ time ਮੰਗਿਆ ਤਾਂ ਤਾਰ ਜਾਏਂਗੀ ਜਾਏਂਗੀ-ਜਾਏਂਗੀ ਨੀ ਤੂੰ ਜਾਏਂਗੀ ਜ਼ਰੂਰ ਭਾਗਾਂ ਵਾਲਾ ਹੱਥ ਲੱਕ 'ਤੇ ਰਖਾਏਂਗੀ ਤੂੰ Bombay ਦੇ clubਆਂ ਵਿੱਚ ਆ ਨਹੀਂ ਸਕਦੀ ਮੇਰੇ ਵੀ Dubai ਵਿੱਚ fan ਨੇ ਬੜੇ Vancouver ਵਿੱਚ ਵੈਸੇ ਪੰਗਾ ਖ਼ਾਸ ਨਹੀਂ ਖੂਫ਼ੀਆ reporter ਕੀ ਰਹਿੰਦੇ ਨੇ ਖੜ੍ਹੇ! ਜਾਂ ਤਾਂ Greece ਦੀ flight ਫੜ੍ਹੀਏ ਜਾਂ ਗੱਲ ਉੱਡਣੇ ਦਾ ਡਰ ਛੱਡਦੇ ਹਾਂ ਕਰ, ਨਾਂਹ ਕਰ ਤੇਰੀ ਮਰਜ਼ੀ ਆ ਪਰ ਤੇਰੀਆਂ ਗੱਲਾਂ 'ਚੋਂ ਪਰ, ਪਰ ਕੱਢਦੇ ਕਿਹੋ ਜਿਹੀਆਂ ਫੋਟੋਆਂ ਤੂੰ ਪਾਉਂਦੀ ਰਹਿਣੀ ਐਂ? ਕਿੰਨੇ-ਕ breakup ਕਰਾਉਣੀ ਰਹਿਨੀ ਐਂ? ਬੜੀ ਐਂ ਚਲਾਕ, ਮਰਵਾਕੇ ਛੱਡੇਂਗੀ ਕਿੰਨੇ-ਕ ਤਲਾਕ ਕਰਵਾਕੇ ਛੱਡੇਂਗੀ? ਛੱਡੇਂਗੀ-ਛੱਡੇਂਗੀ ਮੈਨੂੰ ਛੱਡੇਂਗੀ ਜ਼ਰੂਰ ਪਰ ਲੱਗਦਾ ਹਲਾਕ ਕਰਵਾਕੇ ਛੱਡੇਂਗੀ ਕੌਣ ਕੀਹਨੂੰ ਪਿਆਰ ਕਰਦੈ? ਹਰ ਕੋਈ ਵਪਾਰ ਕਰਦੈ ਸਾਰਿਆਂ ਨੂੰ ਬਦਲੇ 'ਚ ਕੁੱਝ ਤਾਂ ਚਾਹੀਦੈ ਨਹੀਂ ਤਾਂ, ਕੌਣ ਐਤਬਾਰ ਕਰਦੈ? ਤੂੰ ਦੱਸ ਮੈਥੋਂ ਕੀ ਭਾਲਦੀ? ਮੈਂ ਦੇਖੀ ਨਹੀਂ ਕੋਈ ਤੇਰੇ ਨਾਲਦੀ ਤੂੰ ਕੁੱਝ ਤਾਂ ਦਿਮਾਗ਼ ਵਿੱਚ ਸੋਚਿਆ ਹੋਣਾ ਨਹੀਂ ਤਾਂ, ਐਵੇਂ ਕਾਹਨੂੰ time ਗਾਲਦੀ? ਤੂੰ ਕਿਹੜੇ ਸੱਚੇ ਪਿਆਰ ਦੀਆਂ ਗੱਲਾਂ ਕਰਦੀ? ਸੱਚੇ ਪਿਆਰ ਵਾਲ਼ੇ ਸਾਰੇ ਛੱਡ ਜਾਂਦੇ ਨੇ ਕਈ ਛੱਡ ਜਾਂਦੇ ਮਜਬੂਰੀਆਂ ਗਿਣਾ ਕੇ ਕਈ ਛੁਰਾ ਪਿੱਠ ਵਿੱਚ ਗੱਡ ਜਾਂਦੇ ਨੇ डर मरने से लगता है पर कुछ नहीं रखा ज़माने में मैं बस तुझसे इतना चाहूं "ज़हर मिलादे खाने में" ਮੇਰੇ ਮੂੰਹ ਲੱਗੇਂਗੀ ਮਸ਼ਹੂਰ ਹੋਜੇਂਗੀ ਹੋ ਕੇ ਮਸ਼ਹੂਰ, ਮਗ਼ਰੂਰ ਹੋਜੇਂਗੀ ਜਦੋਂ ਮਗ਼ਰੂਰੀ ਤੇਰੇ ਸਿਰ ਚੜ੍ਹ ਬੋਲੀ ਹੌਲੀ-ਹੌਲੀ ਮੇਰੇ ਤੋਂ ਤੂੰ ਦੂਰ ਹੋਜੇਂਗੀ ਤੈਨੂੰ ਮੇਰੇ ਬਾਰੇ ਇੱਕ ਗੱਲ ਨਹੀਂ ਪਤਾ ਜ਼ਿੰਦਗੀ 'ਚੋਂ ਜਾਣ ਦੀ ਮੈਂ ਕੀਮਤ ਦਿਨੈ ਦਿੰਦਾ ਨਹੀਂ ਭਿਖਾਰੀਆਂ ਨੂੰ ਭੀਖ਼ ਵੀ ਕਦੀ ਮੈਨੂੰ ਧੋਖਾ ਦੇਣ ਵਾਲਿਆਂ ਨੂੰ ਹਿੰਮਤ ਦਿਨੈ ਖ਼ੈਰ ਮੇਰੀ ਗੱਲ ਛੱਡ, ਆਪਣੀ ਸੁਣਾ ਕਿੰਨੀ validity ਤੇਰੇ ਪਿਆਰ ਦੀ? ਮੱਤ ਮਾਰਨ ਤੋਂ ਪਹਿਲਾਂ, ਛੁਰਾ ਮਾਰਨ ਤੋਂ ਪਹਿਲਾਂ ਠੁੰਮਕੇ ਤੂੰ ਕਿੰਨੇ? ਕਿਵੇਂ ਮਾਰਦੀ? C'mon! ਠੁੰਮਕੇ ਵੀ ਮਾਰਦੀ ਐਂ ਜ਼ੁਲਫ਼ਾਂ ਸਵਾਰਦੀ ਐਂ ਮੱਥਾ ਮੇਰਾ ਚੁੰਮਦੀ ਐ ਨਜ਼ਰਾਂ ਉਤਾਰਦੀ ਐਂ ਨਜ਼ਰਾਂ ਹਟਾਵਾਂ ਕਿਵੇਂ tattoo ਵਾਲ਼ੇ thigh ਤੋਂ? ਵਾਲ਼ਾ ਦਾ style ਬਣਵਾਇਆ ਕਿਹੜੇ ਨਾਈ ਤੋਂ? ਹੱਥਾਂ ਵਿੱਚ bangle ਲਾਲ ਤੇ green ਫੋਟੋਂਆਂ 'ਚ ਵੇਖਿਆ ਤੂੰ ਸ਼ੀਸ਼ੇ ਦੀ ਸ਼ੌਕੀਨ ਦਿੱਲੀ 'ਚ ਨਾ ਜਾਈਂ pollution ਵਧਾਏਂਗੀ Fan ਮੇਰੀਏ ਤੂੰ ban ਹੋ ਜਾਏਂਗੀ Kaka confuse ਹੋਇਆ ਅੱਗੇ ਕਿਵੇਂ deal ਕਰੇਂ! ਗੱਲ ਕਿੰਨੀ ਕੁ ਲਕੋਵੇ ਗੱਲ, ਕਿੰਨੀ ਕੁ reveal ਕਰੇ? ਯਾਰ ਤੇਰਾ feel ਕਰੇ
Lyrics powered by www.musixmatch.com
instagramSharePathic_arrow_out