Music Video

Prabh - 9:45 (Official Music Video) feat. Jay Trak
Watch Prabh - 9:45 (Official Music Video) feat. Jay Trak on YouTube

Featured In

Credits

PERFORMING ARTISTS
Prabh Singh
Prabh Singh
Vocals
Jay Trak
Jay Trak
Performer
Rooh Sandhu
Rooh Sandhu
Performer
COMPOSITION & LYRICS
Rooh Sandhu
Rooh Sandhu
Lyrics
PRODUCTION & ENGINEERING
Jay Trak
Jay Trak
Producer

Lyrics

ਨਖ਼ਰੋ ਬਦਾਮੀ ਇੱਕ ਲਾਟ ਵਰਗੀ. ਕਿੰਨੇ ਸੀ ਮੈਂ ਦੇਖੇ ਹਾਏ ਹਲਾਕ ਕਰ ਗਈ ਕਿੰਨਿਆਂ ਦੇ ਦਿਲਾਂ 'ਤੇ ਚਲਾ ਗਈ ਆਰੀਆਂ ਜਦੋਂ ਜਾਂਦੀ-ਜਾਂਦੀ ਮੇਰੇ ਨਾਲ਼ ਗੱਲ ਕਰ ਗਈ ਕਰਦੀ ਸੀ ਪਤਾ ਹੱਥ ਉੱਤੇ time ਦਾ ਦੂਰ ਜਾਂਦੀ ਦੇਖ ਮੇਰਾ ਦਿਲ ਸਹਿਮਦਾ ਕਹਿੰਦੀ ਮੈਨੂੰ ਮੇਰੇ ਕੋਲ਼ੋਂ ਹੱਥ ਜਿਹਾ ਛਡਾ ਕੇ "ਹੁਣ ਜਾਣ ਦੇ, ਹੋ ਗਏ ੯:੪੫" ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ ਕਰਦਾ ਦਿਲ ਮਿਲਣ ਨੂੰ ਕਾਹਲ਼ੀ ਕਾਹਤੋਂ ਤੂੰ ਡਰਦੀ, ਕੁੜੀਏ? ਲਾ ਲਈ ਮੇਰੇ ਨਾਲ਼ ਜੇ ਯਾਰੀ ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ ਕਰਦਾ ਦਿਲ ਮਿਲਣ ਨੂੰ ਕਾਹਲ਼ੀ ਕਾਹਤੋਂ ਤੂੰ ਡਰਦੀ, ਕੁੜੀਏ? ਲਾ ਲਈ ਮੇਰੇ ਨਾਲ਼ ਜੇ ਯਾਰੀ ਖਿੱਚਦੀ ਤੂੰ selfie Apple phone 'ਤੇ ਬਣ ਗਏ ਨੇ tattoo ਤੇਰੀ ਗੋਰੀ ਧੌਣ 'ਤੇ ਧਿਆਨ ਨਾਲ਼ wine ਦਾ glass ਫ਼ੜਦੀ ਕਹਿੰਦੀ, "ਲਾਉਣਾ ਨਹੀਂ ਮੈਂ ਦਾਗ ਕੋਈ Louis Vuitton 'ਤੇ" ਦੀਦ ਉਹਦੀ ਹੋਸ਼ਾਂ ਨੂੰ ਭੁਲਾਉਂਦੀ ਕਹਿੰਦੀ ਨਖ਼ਰੋ, "ਮੈਂ ਰੂਹ ਤੈਨੂੰ ਚਾਹੁੰਦੀ" ਬਾਕੀਆਂ ਨੂੰ ਲਾਵੇ ਲਾਰੇ, ਮੈਨੂੰ ਨਾ ਕੋਈ ਲਾਉਂਦੀ ਦੇਖ ਮੈਨੂੰ ਹੱਸਦਿਆਂ ਜਾਵੇ ਸ਼ਰਮਾਉਂਦੀ ਬਾਹਲ਼ਾ ਜਦ ਸੀ ਪਾਇਆ ਰੌਲ਼ਾ ਦਿਲ ਕੀ ਉਹਦਾ ਹੋਇਆ ਹੌਲ਼ਾ ਦਿਲ ਕੀ ਉਹਦਾ ਹੋਇਆ ਹੌਲ਼ਾ ਉੱਡ ਗਈ ਉਹਦੇ ਮੁੱਖ ਦੀ ਲਾਲੀ ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ ਕਰਦਾ ਦਿਲ ਮਿਲਣ ਨੂੰ ਕਾਹਲ਼ੀ ਕਾਹਤੋਂ ਤੂੰ ਡਰਦੀ, ਕੁੜੀਏ? ਲਾ ਲਈ ਮੇਰੇ ਨਾਲ਼ ਜੇ ਯਾਰੀ ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ ਕਰਦਾ ਦਿਲ ਮਿਲਣ ਨੂੰ ਕਾਹਲ਼ੀ ਕਾਹਤੋਂ ਤੂੰ ਡਰਦੀ, ਕੁੜੀਏ? ਲਾ ਲਈ ਮੇਰੇ ਨਾਲ਼ ਜੇ ਯਾਰੀ ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ ਕਰਦਾ ਦਿਲ ਮਿਲਣ ਨੂੰ ਕਾਹਲ਼ੀ ਕਾਹਤੋਂ ਤੂੰ ਡਰਦੀ, ਕੁੜੀਏ? ਲਾ ਲਈ ਮੇਰੇ ਨਾਲ਼ ਜੇ ਯਾਰੀ
Writer(s): Jaspunit Sandhu, Prabhpal Singh, Ripudaman Singh Lyrics powered by www.musixmatch.com
Get up to 2 months free of Apple Music
instagramSharePathic_arrow_out