Lyrics

ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਹਾਏ ਲਿਖ ਲਿਖ ਨਾ ਤੇਰਾ ਮਿਟਾਉਂਦੀ ਰਹੀ ਸਾਰੀ ਰਾਤ ਤੇਰੀ ਯਾਦ ਮੈਨੂੰ ਆਉਂਦੀਆਂ ਰਹੀ ਸਾਰੀ ਰਾਤ ਤੇਰੀ ਯਾਦ ਮੈਨੂੰ ਆਉਂਦੀਆਂ ਰਹੀ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਬਿਜਲੀ ਚਮਕੇ ਬੱਦਲ ਗਰਜੇ ਬਾਰਿਸ਼ ਤੇਜ਼ ਤਰਾਰ ਤੁਫਾਨੀ ਸੀਤ ਲਹਿਰ ਤੇ ਠੰਡੀਆਂ ਰਾਤਾ ਦਿਲ ਵਿਚ ਆਉਂਦੀ ਹੈ ਸ਼ੈਤਾਨੀ ਹਾਏ ਏ ਚੱੜ ਚੱੜ ਕੇ ਕਾਲੀ ਘਟਾ ਔਂਦੀ ਰਹੀ ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਕੰਮ ਨੀ ਮੁਕਣੇ ਜਿੰਦ ਮੂਕ ਜਾਣੀ ਔਣ ਦਾ ਲਾਰਾ ਲਾਕੇ ਤੁਰ ਗਏ ਕੱਚੇ ਘਰ ਦੀਆਂ ਕੰਦਾਂ ਵਾਂਗੂ ਸਾਡੇ ਤਾ ਅਰਮਾਨ ਜਹੇ ਖੁਰ ਗਏ ਹਾਏ ਘੜੀ ਮੁੜੀ ਚਿੱਤ ਮੈਂ ਵਰੋਂਦੀ ਰਹੀ ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਸਾਂਝਾ ਪੌਣ ਨੂੰ ਜ਼ਿੰਦਗੀ ਥੋੜੀ ਰੋਸਯਾ ਵਿੱਚ ਨਾ ਲੰਘ ਜਾਵੇ ਹਿੱਜ਼ਰ ਤੇਰੇ ਵਿੱਚ ਨਾਗ ਕਜ਼ਾ ਜਾ ਕਿੱਧਰੇ ਨਾ ਮੈਨੂੰ ਡੰਗ ਜਾਵੇ ਹਾਏ ਤੇਰਾ ਹੀ ਨਾਂ ਮਾਨਾ ਗਾਉਂਦੀ ਰਹੀ ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
Lyrics powered by www.musixmatch.com
instagramSharePathic_arrow_out