Lyrics

ਐਨਾ ਵੀ ਨਾ dope-shope ਮਾਰਿਆ ਕਰੋ ਸਾਨੂੰ ਵੇਖ ਕੇ ਨਾ ਨੱਕ ਚਾੜ੍ਹਿਆ ਕਰੋ ਸਾਡੇ ਲਿਖੇ ਖ਼ਤਾ ਨੂੰ ਨਾ ਪਾੜਿਆ ਕਰੋ ਨਾ ਹੀ ਦੂਜੇ ਮੁੰਡਿਆਂ ਨੂੰ ਐਦਾਂ ਤਾੜਿਆ ਕਰੋ ਐਨਾ ਵੀ ਨਾ dope-shope ਮਾਰਿਆ ਕਰੋ Aha, Yo Yo Honey Singh Deep Money, Money (Ayy, ayy, ayy, ਕੁੜੀਏ) (Ayy, ayy, ayy, ਕੁੜੀਏ) ਆਜ਼ਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ ਹੋਣਾ ਕੀ ਐ ਤੇਰਾ ਅੱਗੇ, ਮੁਟਿਆਰੇ? ਆਜ਼ਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ ਹੋਣਾ ਕੀ ਐ ਤੇਰਾ ਅੱਗੇ, ਮੁਟਿਆਰੇ? ਨਿਰੀ ਸੁੱਕੀ vodka ਨਾ ਮਾਰਿਆ ਕਰੋ ਥੋੜ੍ਹਾ-ਬਹੁਤਾਂ Limca ਵੀ ਪਾ ਲਿਆ ਕਰੋ ਨਾਲ਼ੇ ਥੋੜ੍ਹੇ ਟਿੱਕੇ-ਸ਼ਿੱਕੇ ਤੁਸੀਂ ਖਾ ਲਿਆ ਕਰੋ ਐਵੇਂ ਖਾਲੀ ਢਿੱਡ liver ਨਾ ਸਾੜਿਆ ਕਰੋ ਐਨਾ ਵੀ ਨਾ dope-shope ਮਾਰਿਆ ਕਰੋ ਸੁਣੋ, ਮੇਰੇ ਵੀਰੋਂ... ਸੁਣੋ, ਮੇਰੇ ਵੀਰੋਂ... ਸੁਣੋ, ਮੇਰੇ ਵੀਰੋਂ, ਅੱਜ ਮੇਰੀ ਕਹਾਣੀ ਮੈਂ ਸੋਫ਼ੀਆਂ ਦਾ ਰਾਜਾ, ਨਸ਼ੇ 'ਚ ਮੇਰੀ ਰਾਣੀ ਰਾਣੀ ਪਾਣੀ ਵੀ ਨਹੀਂ ਪਾਉਂਦੀ ਜਦੋਂ drink ਸੀ ਬਣਾਉਂਦੀ ਗਟ-ਗਟ ਖਿੱਚੀ ਜਾਉਂਦੀ, ਦੱਸੋ ਮੈਂ ਕਿਆ ਕਰੂੰ "Who, who's that girl?" ਲੋਕੀਂ ਪੁੱਛਦੇ ਰਹਿੰਦੇ ਨੇ ਜਦੋਂ ਨਸ਼ੇ ਵਿੱਚ ਨੱਚੇ, ਲੋਕੀਂ ਤੱਕਦੇ ਰਹਿੰਦੇ ਨੇ ਟੱਪ-ਟੱਪਦੇ ਰਹਿੰਦੇ ਨੇ, ਨਾਂ ਜਪਦੇ ਰਹਿੰਦੇ ਨੇ ਰੱਬ ਦਾ ਹਾਂ-ਹਾਂ, oh, my God, ਹਾਂ-ਹਾਂ ਤੇਰੀ ਲੈ ਲਵਾਂ photo, ਤੂੰ ਰੁਕੇ ਤਾਂ ਸਹੀ Purchase ਵੀ ਕਰੀਏ ਜੇ ਵਿਕੇ ਤਾਂ ਸਹੀ ਥੋਨੂੰ ਦੱਸਾਂ ਕੀ ਮੈਂ ਯਾਰੋਂ, ਕਲੀਆਂ ਦਾ ਨਿੱਤ ਖਿੱਲਣਾ ਜੋ ਵੀ ਮਿਲੇ ਚੱਕੋ, ਕੁਝ fresh ਨਹੀਓਂ ਮਿਲਣਾ ਚੱਕੋ, ਚੱਕੋ, ਚੱਕੋ, ਕੁਝ fresh ਨਹੀਓਂ ਮਿਲਣਾ ਚੱਕੋ, ਚੱਕੋ, ਚੱਕੋ, first hand ਨਹੀਓਂ ਮਿਲਣਾ ਕਹਿੰਦੇ ਸੀਗੇ ਮੁੰਡੇ ਤੈਨੂੰ, "ਸਿਰੇ ਦੀ ਰਕਾਨ" ਬਣ ਕੇ ਤੂੰ ਰਹਿ ਗਈ ਹੁਣ ਨਸ਼ੇ ਦੀ ਦੁਕਾਨ ਕਹਿੰਦੇ ਸੀਗੇ ਮੁੰਡੇ ਤੈਨੂੰ, "ਸਿਰੇ ਦੀ ਰਕਾਨ" ਬਣ ਕੇ ਤੂੰ ਰਹਿ ਗਈ ਹੁਣ ਨਸ਼ੇ ਦੀ ਦੁਕਾਨ ਹਾਏ, ਦਿਨੋਂ-ਦਿਨ ਮੁੱਕੀ ਜਾਂਦੀ ਮੇਰੀ ਜਾਨ ਸਾਰੇ ਨਸ਼ੇ ਇਹ ਨਸ਼ੇ ਵਾਲੇ ਖ਼ਸਮਾਂ ਨੂੰ ਖਾਣ ਤੇਰੀ ਇਹੀ ਗੱਲਾਂ ਤੋਂ ਹੁਣ ਮੈਂ ਰਹਿੰਦਾ ਪਰੇਸ਼ਾਨ ਐਵੇਂ ਮਿੱਟੀ ਵਿੱਚ ਰੋਲੇ ਨਾ ਪੰਜਾਬੀਆਂ ਦੀ ਸ਼ਾਨ ਐਨਾ ਵੀ ਨਾ dope-shope ਮਾਰਿਆ ਕਰੋ Aha, Yo Yo Honey Singh Deep Money, Money (Ayy, ayy, ayy, ਕੁੜੀਏ) (Ayy, ayy, ayy, ਕੁੜੀਏ) (Ayy, ayy, ayy, ਕੁੜੀਏ)
Writer(s): Yo Yo Honey Singh, Deep Money Lyrics powered by www.musixmatch.com
Get up to 2 months free of Apple Music
instagramSharePathic_arrow_out