Lyrics

ਹੋ, ਸੂਟਾਂ ਵਾਲ਼ੇ ਰੰਗਾਂ ਦੀ ਪਸੰਦ ਦੇਖ ਕੇ ਮੋਤੀਆਂ ਜਿਹੇ ਹੱਸਦੀ ਦੇ ਦੰਦ ਦੇਖ ਕੇ ਸੂਟਾਂ ਵਾਲ਼ੇ ਰੰਗਾਂ ਦੀ ਪਸੰਦ ਦੇਖ ਕੇ ਮੋਤੀਆਂ ਜਿਹੇ ਹੱਸਦੀ ਦੇ ਦੰਦ ਦੇਖ ਕੇ ਮੰਗਦੇ ਨੇ ਤਾਹੀਓਂ magazine photo'an ਪਰ ਕਿਸੇ ਨਾਲ਼ ਵੀ ਤੂੰ share ਨਾ ਕਰੇ ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ (Care ਨਾ ਕਰੇ, ca-ca-care ਨਾ ਕਰੇ) (ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ) (ਫ਼ੇਰ ਵੀ ਤੂੰ ਗੱਭਰੂ ਦੀ...) ਹੋ, body ਉੱਤੇ ਸੋਹਣਿਓਂ ਧਿਆਨ ਰੱਖਦੇ ਜਿੰਨਾ ਮਾਰੂਥਲ ਤਾਪਮਾਨ ਰੱਖਦੇ Body ਉੱਤੇ ਸੋਹਣਿਓਂ ਧਿਆਨ ਰੱਖਦੇ ਜਿੰਨਾ ਮਾਰੂਥਲ ਤਾਪਮਾਨ ਰੱਖਦੇ ਘੋਟ-ਘੋਟ ਪੀਵੇ aloe vera ਤੜਕੇ ਉਠਦੀ ਸਵੇਰੇ, ਜਵਾਂ ਦੇਰ ਨਾ ਕਰੇ ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ Care ਨਾ ਕਰੇ, care ਨਾ ਕਰੇ ਤੈਨੂੰ ਪਤਾ ਤੈਨੂੰ ਚਾਹਵਾਂ, ਨੀ ਤੂੰ ਫ਼ੇਰ ਨਾ ਕਰੇ ਮੇਰੇ ਉੱਤੇ ਨਜ਼ਰਾਂ ਦੀ ਮਿਹਰ ਨਾ ਕਰੇ ਕੋਰਾ ਦਿੱਨੀ ਐ ਜਵਾਬ, ਹੇਰ-ਫੇਰ ਨਾ ਕਰੇ ਤੈਨੂੰ ਲੱਗਾ "ਨਾ" ਸੁਣ ਮੁੜ ਜਾਊਂਗਾ ਤੇਰੇ ਪਿੱਛੇ ਨੀ ਮੈਂ ਹਾਂ ਹੋਣ ਤਕ ਆਊਂਗਾ ਤੂੰ ਮਿਲ਼ੇ, ਜਵਾਂ ਹੋਰ ਕੋਈ ਲੋਰ ਨਾ ਤੇਰੇ ਜਿਹੀ ਇੱਕ ਵੀ ਤਾਂ ਕੋਈ ਹੋਰ ਨਾ ਤੇਰਾ ਸਾਥ ਚਾਹੀਦਾ, ਤੇਰਾ ਸਾਥ ਚਾਹੀਦਾ ਤੇਰਾ ਹੁਸਨ ਤਾਂ ਨਿਰਾ ਘਰ ਏ ਤਬਾਹੀ ਦਾ ਗੱਲ ਸੁਣ ਲਾ, ਗੱਲ ਸੁਣ ਲਾ ਛੱਡ ਵਕਤ ਗਵਾਉਣਾ ਨੀ, ਤੂੰ ਮੈਨੂੰ ਚੁਣ ਲਾ ਮੈਨੂੰ ਹੋਰ ਸੂਰਤਾਂ ਨਾ ਲੱਗਣ ਪਿਆਰੀਆਂ ਤੇਰੇ ਹੁਸਨ ਦੇ ਅੱਗੇ ਸੱਭ ਨੇ ਬਿਚਾਰੀਆਂ ਤੇਰੇ ਹਾਣ ਦੀਆਂ ਸੱਭ ਸੜਨ ਕੁਆਰੀਆਂ ਤੇਰੇ ਸਾਦੇਪਨ ਕੋਲ਼ੋਂ ਖ਼ਾਰ ਖਾਣ ਸਾਰੀਆਂ ਪੈਣੀ ਅਜਨਾਲ਼ੇ 'ਚ ਤਬਾਹੀ ਪੱਕੀ ਆ ਸੰਧੂਆਂ ਦੇ ਮੁੰਡੇ ਦੀ ਲੜਾਈ ਪੱਕੀ ਆ ਪੈਣੀ ਅਜਨਾਲ਼ੇ 'ਚ ਤਬਾਹੀ ਪੱਕੀ ਆ ਸੰਧੂਆਂ ਦੇ ਮੁੰਡੇ ਦੀ ਲੜਾਈ ਪੱਕੀ ਆ ਇੱਕੋ ਗੱਲ ਤੇਰੀ ਆ ਪਸੰਦ, ਜੱਟੀਏ ਜਿਹੜਾ ਰੋਕਦਾ ਮੈਂ, ਓਹੋ ਕੰਮ ਫੇਰ ਨਾ ਕਰੇ ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ ਫ਼ੇਰ ਵੀ ਤੂੰ ਗੱਭਰੂ ਦੀ... (Jassi, ਓਏ) (Care ਨਾ ਕਰੇ, ca-ca-care ਨਾ ਕਰੇ) (ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ) (ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ)
Lyrics powered by www.musixmatch.com
instagramSharePathic_arrow_out