Listen to Hide Karke by AiSH

Hide Karke

AiSH

Pop

4,145 Shazams

Lyrics

ਰੱਖ ਲਵਾਂ ਤੈਨੂੰ ਕਿਤੇ hide ਕਰਕੇ ਦੁਨੀਆ ਦੀ ਨਜ਼ਰਾਂ ਤੋਂ side ਕਰਕੇ ਰੱਖ ਲਵਾਂ ਤੈਨੂੰ ਕਿਤੇ hide ਕਰਕੇ ਦੁਨੀਆ ਦੀ ਨਜ਼ਰਾਂ ਤੋਂ side ਕਰਕੇ ਰੱਬ ਨਾਲੋਂ ਜ਼ਿਆਦਾ Rajveer ਤੇਰੇ ਉਤੇ ਆ ਯਕੀਨ ਵੇ ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ ਤੇਰੇ ਨਾਲ ਐਨੀ ਆ attachment ਵੇ ਸਾਹ ਨਾ ਲਵਾਂ ਤੇਰੇ ਬਿਨਾਂ ਇੱਕ minute ਵੇ ਤੇਰੇ ਨਾਲ ਐਨੀ ਆ attachment ਵੇ ਸਾਹ ਨਾ ਲਵਾਂ ਤੇਰੇ ਬਿਨਾਂ ਇੱਕ minute ਵੇ ਬਸ ਇਹੋ ਚਾਹਵਾਂ, ਲਵਾਂ ਤੇਰੇ ਨਾਲ ਲਾਵਾਂ, ਹਾਂ ਬਸ ਇਹੋ ਚਾਹਵਾਂ, ਲਵਾਂ ਤੇਰੇ ਨਾਲ ਲਾਵਾਂ ਲਾਈ ਤੇਰੇ ਉਤੇ ਬੈਠੀ ਆਂ scheme ਵੇ ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ
Lyrics powered by www.musixmatch.com
instagramSharePathic_arrow_out