Lyrics

Provided By Sueno Media Entertainment Desi Crew Desi Crew Desi Crew Desi Crew ਹੋ ਯਾਰੀ ਲਾਈ ਆ ਤਾਂ ਰੱਖੀ ਹੁਣ ਜੇਰਾ ਸੋਹਣੀਏ ਦਿਨਾਂ ਨੂੰ ਖ਼ਵਾਦੁ ਮੁੰਡਾ ਗੇੜਾ ਸੋਹਣੀਏ ਨੀ ਯਾਰੀ ਲਾਈ ਆ ਤਾਂ ਰੱਖੀ ਹੁਣ ਜੇਰਾ ਸੋਹਣੀਏ ਦਿਨਾਂ ਨੂੰ ਖ਼ਵਾਦੁ ਮੁੰਡਾ ਗੇੜਾ ਸੋਹਣੀਏ ਦਿਲ ਕਾਹਤੋਂ ਕਰੇ ਤੇਰਾ ਠੱਕ-ਠੱਕ ਨੀ ਪੁੱਛੇ ਤੂੰ ਮੁੰਡੇ ਨੂੰ ਸੋਹਾਂ ਚੱਕ-ਚੱਕ ਨੀ ਐਡਾ ਸੌਖਾ ਕਿੱਥੇ ਮਰਦਾ ਏ ਜੱਟ ਨੀ ਗਏ ਤਾਂ ਕਹਿਕੇ ਜਾਵਾਂਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ ਨਖਰੋਂ ਨੀ ਏਹ ਹਾਈ ਸ਼ੋਟਾਂ ਆਲੀਆਂ ਨੀ ਮੁੰਡੇ ਨੇ 20 ਤੇਰੇ ਪਿੱਛੇ ਟਾਲੀਆਂ ਨਖਰੋਂ ਨੀ ਏਹ ਹਾਈ ਸ਼ੋਟਾਂ ਆਲੀਆਂ ਨੀ ਮੁੰਡੇ ਨੇ 20 ਤੇਰੇ ਪਿੱਛੇ ਟਾਲੀਆਂ Body ਉੱਤੇ tattoo ਨਾਲੇ ਟੱਕ ਜੱਟੀਏ ਗੋਲੀ ਵੈਰੀਆਂ ਲਈ ਅੱਲ੍ਹੜਾਂ ਲਈ ਅੱਖ ਜੱਟੀਏ ਦਿਲ ਤੈਨੂੰ ਦਿੱਤਾ ਸਾਂਭੀ ਰੱਖ ਜੱਟੀਏ ਹੋਰ ਕਿੱਥੇ ਵੱਟਾਂਵਾਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ ਸੋਹਣੀਏ timepass ਨਾ feeling ਨੀ ਗੱਬਰੂ ਪਾਉਂਦਾ ਗੱਲ ਵਿੱਚ ਵਿੰਗ ਨੀ ਸੋਹਣੀਏ timepass ਨਾ feeling ਨੀ ਗੱਬਰੂ ਪਾਉਂਦਾ ਗੱਲ ਵਿੱਚ ਵਿੰਗ ਨੀ ਹੋ ਪਿਆਰ ਹੋਵੇ ਭਾਵੇਂ ਹੋਵੇ ਯਾਰੀ ਸੋਹਣੀਏ ਚੱਕਦੇ ਨੀ ਰਾਹ ਦੀ ਸਵਾਰੀ ਸੋਹਣੀਏ ਇੱਕ ਹੱਥ ਵੱਜਦੀ ਨੀ ਤਾੜੀ ਸੋਹਣੀਏ ਨੀ ਤੈਨੂੰ ਵੀ ਅਜਮਾਵਾਂਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ ਹਾਏ ਨਖਰੋ ਕੁੱਲ ਦੁਨੀਆਂ ਏ ਜਾਣਦੀ ਗੱਬਰੂ ਉੱਤੇ ਕਲਮਾਂ ਨੂੰ ਮਾਨ ਨੀ ਨਖਰੋ ਕੁੱਲ ਦੁਨੀਆਂ ਏ ਜਾਣਦੀ ਗੱਬਰੂ ਉੱਤੇ ਕਲਮਾਂ ਨੂੰ ਮਾਨ ਨੀ ਹੁਣ ਕਹਿਤਾ ਮੁੜਕੇ ਨੀ ਕਹਿਣਾ ਜੱਟੀਏ ਭਦੌੜ ਆਲਾ ਅਰਜਨ ਗਹਿਣਾ ਜੱਟੀਏ ਗਹਿਣਾ ਏਹ ਤੇਰੇ ਗਲ ਪੈਣਾ ਜੱਟੀਏ ਜੇ ਨਾ ਪਿਆ ਪਛਤਾਵਾਂਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈਕੇ ਜਾਵਾਂਗੇ
Writer(s): Arjan Dhillon Lyrics powered by www.musixmatch.com
instagramSharePathic_arrow_out