Featured In

Credits

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Songwriter
MXRCI
MXRCI
Composer
PRODUCTION & ENGINEERING
MXRCI
MXRCI
Producer

Lyrics

ਹੋ ਮਿੱਤਰਾਂ ਦੇ ਨਾਲ ਮੇਲੇ ਹੁੰਦੇ ਪਿੱਛੋਂ ਕੋਈ ਨੀ ਪੁੱਛਦਾ ਮੇਲੀਆਂ ਨੂੰ ਹੀਰਾਂ ਦੇ ਨਾਲ ਝੰਗ ਨੇ ਵੱਸਦੇ ਪਿੱਛੋਂ ਕੌਣ ਸਿਆਣਦਾ ਚੇਲੀਆਂ ਨੂੰ ਹੋ ਕਿੱਧਰ ਜੇ ਨੂੰ ਤੁਰਗਿਆ ਕਮਲਾ ਪੈੜਾਂ ਲੱਭਦੀ ਫਿਰੇਂਗੀ ਤੂੰ ਅੱਜ ਤਾਂ ਗੱਲ ਨੀ ਕਰਦੀ ਪਿੱਛੋਂ ਨੰਬਰ ਲੱਭਦੀ ਫਿਰੇਂਗੀ ਤੂੰ Show mxrci on it ਹੋ ਬਹਿਜਾ ਬਹਿਜਾ ਹੁੰਦੀ ਸੁਣ ਖੜ੍ਹ ਕੇ ਕੁੜੇ ਬਹਿੰਦੇ ਜੜ੍ਹਾਂ 'ਚ ਜਾ ਦਿਲਾਂ ਵਿਚ ਵੜਕੇ ਕੁੜੇ ਹੋ ਬਹਿਜਾ ਬਹਿਜਾ ਹੁੰਦੀ ਸੁਣ ਖੜ੍ਹ ਕੇ ਕੁੜੇ ਬਹਿੰਦੇ ਜੜ੍ਹਾਂ 'ਚ ਜਾ ਦਿਲਾਂ ਵਿਚ ਵੜਕੇ ਕੁੜੇ ਰਹਿੰਦੇ ਅੱਖਾਂ 'ਚ ਜਾਂ ਹਿੱਕਾਂ ਉੱਤੇ ਚੜ੍ਹਕੇ ਕੁੜੇ ਜਿਹੜਾ ਅੜ੍ਹਿਆ ਲੈਜਾਂਗੇ ਚੱਕ ਕੇ ਨੀ ਹੋ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਹੋ ਅੜਾਂ ਅੜ੍ਹਵਾਈਆਂ ਰੁੱਤਬੇ ਤੇ ਬਾਦਸ਼ਾਹੀਆਂ ਬਿੱਲੋ ਇਸ਼ਕ ਪੜ੍ਹਾਈਆਂ ਹਿੱਸੇ ਚੋਬਰਾਂ ਦੇ ਆਈਆਂ ਹੋ ਜੀਪਾਂ ਜੋਂਗੇ ਕਾਰਾਂ ਠਾਠ ਬਾਠ ਜੈ ਜੈਕਾਰਾ ਸਾਡੇ ਬਿਨਾ ਨਿੱਤ ਯਾਰਾ ਰੁੱਸਿਆ ਨਾ ਕਰ ਲੱਗਜਾ ਆਖੇ ਨੀ ਹੋ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਹੋ ਮੰਡੀਰ ਕੱਢੇ ਡੈੱਸ਼ ਰਚੀ ਹੱਡਾ ਵਿਚ ਐਸ਼ ਨੀ ਕਲੋਨ ਛੱਡੇ ਮਹਿਕ ਕੀ ਕਰੀਮ ਤੇ ਕੀ ਹੈਸ਼ ਹੋ ਰੌਣਕਾਂ ਨਾ ਯਾਰੀ ਜਸ਼ਨਾਂ ਦੀ ਜਿੰਮੇਵਾਰੀ ਹਾਕ ਸੋਫੀ ਨੂੰ ਨਾ ਮਾਰੀ ਬੋਲ ਰੀਠੇ ਦਿਲੋਂ ਪਤਾਸੇ ਨੀ, ਹੋ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਹੋ ਅੱਖ ਤੇ ਮਟੱਕੇ ਕਿਹੜੀ ਲਾਕੇ ਸਾਨੂੰ ਪੱਟੇ ਜਿਹੜੀ ਸਾਹਾਂ ਵਿਚ ਰੱਖੇ ਸਾਨੂੰ ਓਹੀ ਸਿਰ ਮੱਥੇ ਅਰਜਨ ਅਰਜਨ ਕਰ ਬਿੱਲੋ ਬੱਸ ਹਾਮੀ ਭਰ ਬਿੱਲੋ ਕੇਰਾਂ ਨਾਲ ਖੜ੍ਹ ਬਾਕੀ ਰੱਬ ਸਾਂਭ ਲੂ ਆਪੇ ਨੀ ਹੋ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ ਮਿੱਤਰਾਂ ਨਾਲ ਮਹੌਲ ਆ ਨਖਰੋ ਜੇ ਤੁਰਗੇ ਮੁੜ੍ਹਕੇ ਝਾਕੇਂਗੀ...
Writer(s): Arjan Dhillon Lyrics powered by www.musixmatch.com
instagramSharePathic_arrow_out