Lyrics

ਹੋ Moncler ਪਾਈ ਡੱਬ ਸੰਧ ਰਾਣੀਏ ਕਿੰਝ ਮਾਰੂਗਾ ਪਰਿੰਦਾ ਮੂਹਰੇ ਖਾਮਬ ਰਾਣੀਏ ਉਂਝ ਨਿੱਕੇ ਵੀਰੇ ਮਾਝੇ ਵਾਲੇ ਸਾਰੇ ਚੱਲਦੇ ਵੇਖ ਵੱਡਾ ਵੀਰਾ ਲੈਕੇ ਆਇਆ Lambo ਰਾਣੀਏ C Walk ਕਰਦੀ ਆ whip ਨਡੀਏ Race ਛੱਡਦੇ ਹੀ ਮਾਰਦੀ ਐ slip ਨੱਡੀਏ ਉੱਤੋਂ ਕਾਲੀ ਘੋੜੀ barrier ਜਾਂਦੀ ਟੱਪਦੀ ਦੋਵਾਂ tyre'an ਉੱਤੇ ਖੜੀ ਹੋ-ਹੋ ਨੱਚਦੀ ਸਾਰੇ Mafia ਮਝੈਲ ਵੱਡੇ ਦਿਲ ਅੱਲ੍ਹੜੇ ਮਾੜੀ ਵੈਲੀਆਂ ਦੀ ਅੱਖ ਬੰਦੇ chill ਅੱਲ੍ਹੜੇ ਐਵੇਂ ਵੇਖ ਕੇ ਨਾ ਸੋਚੀ ਕਾਹਤੋਂ ਮੁਛ ਵੱਟਦੇ Sorry ਸੱਟ ਫੜ ਜਾਂਦੇ ਤਾਈਓਂ ਰਾਹ ਡੱਕਦੇ ਹਲਕੇ ਮਜੀਠੇ ਵਿਚ ਡੇਰੇ ਯਾਰ ਦੇ ਚੱਲਦੇ ਰਿਵਾਜ਼ ਜਿਥੇ ਆਰ-ਪਾਰ ਦੇ ਹੋ ਸਿੱਰਾ ਉੱਤੇ Louis ਦੇ scarf ਰੱਖਦੇ ਨੀ ਘਰੋਂ ਤੁੱਰੀ ਦਾ ਆ ਬੀਬਾ ਬਿਨਾਂ ਦੱਸ ਕੇ ਹੋ ਮੇਰਾ cousin ਆ ਸਿੱਧੀ ਹੀ Stock ਚੁੱਕਦਾ ਖੰਡਾ ਵੰਡਕੇ ਰਕਾਨੇ ਖਾਣ ਲੱਗਾ ਪੁੱਛਦਾ ਮੁੰਡਾ IG ਦਾ ਕਦੇ-ਕਦੇ ring ਮਾਰਦਾ ਓਹਵੀ ਰੱਖਣੇ ਨੂੰ ਕਹਿੰਦਾ ਐ ਖ਼ਿਆਲ ਯਾਰ ਦਾ ਨਾਮ ਚੱਲਦੇ ਵੀ ਕਦੇ ਨਹੀਓ feel ਚੱਕਦੇ ਦੁੱਕੀ ਟਿੱਕੀ ਦੀ ਐ Gucci'an ਪਵਾਕੇ ਰੱਖਦੇ ਸ਼ੋਰ ਪੁੱਛਦੇ ਪੁਵਾਏ ਕਿਥੋਂ rim ਡੱਬ ਦੇ ਕਈ ਮਰ ਜਾਂਦੇ ਸਾਡੇ ਜਹੇ ਯਾਰ ਲਭਦੇ Hockey ਖੇਡ ਦੇ ਗਰਾਉਂਡੇ ਪੂਰੇ ਦਮ ਨਾਲ ਨੀ ਅਸੀ ਭਰਦੇ ਨੀ ਮੰਨ ਕਦੇ ਗ਼ਮ ਨਾਲ ਨੀ ਹੋ ਫੇਰ ਕਿਥੋਂ ਨੇਹੜੇ ਆਉਂਦੀ ਠੰਡ, ਨੱਡੀਏ ਜਦੋਂ ਚਲਦੀ grill fish, ਰਮ ਨਾਲ ਨੀ ਨੀ ਮੇਰੇ ਕਾਰਾ ਜੇਹਾ ਸ਼ਰੀਰ ਰਾਣਾ ਵੰਜ ਵਰਗਾ ਨੀ ਤੂੰ Ashley Graham ਵਾਂਗੂ double ਬਿੱਲੋ ਨੀ ਮੈਂ ਹੋਇਆ ਪਿਆ fan ਤੇਰੀ thickness ਦਾ ਆਈ ਜਾਂਦੇ ਆ ਜ਼ੁਬਾਨ ਉੱਤੇ bubble ਬਿੱਲੋ ਪਹਿਲਾਂ ਹੀ group ਉੱਤੇ ਦੋ ਦੋ 26'an ਹੋਰ ਖੌਰੇ ਕਿੰਨੀਆਂ ਨੇ ਧਾਰਾ ਲੱਗਿਆ ਨੀ ਤੂੰ ਲੱਗਦੀ ਆ ਕਿਸੇ rich dad ਦੀ ਪਰੀ ਤੇਰੀ dope ਆ ਜਵਾਨੀ ਮੇਰੀ ਲਿਖਤ ਖਰੀ ਤੇਰੀ dope ਆ ਜਵਾਨੀ ਮੇਰੀ ਲਿਖਤ ਖਰੀ ਨੀ ਤੇਰੀ dope ਆ ਜਵਾਨੀ ਮੇਰੀ ਲਿਖਤ ਖਰੀ ਤੇਰਾ ਹੁਸਨ ਦਾ ਐ ਕੰਮ ਆ ਜਵਾਨ ਪੱਟਣੇ ਅਸੀ ਵੈਲੀਆਂ ਦੇ ਵੈੜ੍ਹ ਬੱਸ ਵੈਲ ਖੱਟਣੇ ਮੰਨ ਟਿੱਕਦਾ ਨੀ ਨਾਰਾਂ ਹੋਣ shuffle ਬਿੱਲੋ ਫੇਰ weirdo ਕਹੇਂਗੀ ਅਸੀ ਨਸਲ ਬਿੱਲੋ ਨੀ ਕਿਥੋਂ ਪੱਟ ਲੈਣ ਗਿਆ pony tail ਵਾਲੀਆਂ ਸਾਡੇ ਕਰਮਾਂ 'ਚ ਰੋਟੀਆਂ ਨੇ jail ਵਾਲੀਆਂ ਹਾ ਫਿਰਦੀ ਐ ਚੱਤੋਂ ਪਹਿਰ ਮੌਤ ਲੱਭਦੀ ਝੋਟਿਆ ਨੂੰ ਯਾਰੀ ਝੋਟਿਆ ਦੀ ਫਬਦੀ ਝੋਟਿਆ ਨੂੰ ਯਾਰੀ ਝੋਟਿਆ ਦੀ ਫਬਦੀ ਝੋਟਿਆ ਨੂੰ ਯਾਰੀ ਝੋਟਿਆ ਦੀ ਫਬਦੀ Mafia ਮਝੈਲ ਕਾਤੀਲਾਣਾ ਐ style Mafia ਮਝੈਲ ਕਾਤੀਲਾਣਾ ਐ style Mafia ਮਝੈਲ ਕਾਤੀਲਾਣਾ ਐ style
Writer(s): Navaan Sandhu Lyrics powered by www.musixmatch.com
Get up to 2 months free of Apple Music
instagramSharePathic_arrow_out