Music Video

TEGI PANNU & SUKHA - SWITCHIN' LANES (OFFICIAL MUSIC VIDEO) (PROD. BY MANNI SANDHU)
Watch {trackName} music video by {artistName}

Featured In

Credits

PERFORMING ARTISTS
Tegi Pannu
Tegi Pannu
Vocals
Sukha
Sukha
Vocals
COMPOSITION & LYRICS
Sukhman Sodhi
Sukhman Sodhi
Lyrics
Amrinder Singh Sandhu
Amrinder Singh Sandhu
Composer
SHXV
SHXV
Lyrics
Tegbir Singh Pannu
Tegbir Singh Pannu
Lyrics

Lyrics

ਉਹ ਵੱਖਰਾ style ਬਿੱਲੋ ਵੱਖਰੀਆਂ lane ਨੀ ਗੱਡੀ ਵਿੱਚ ਚਲਦਾ ਆ ਬਿੱਲੋ same same ਨੀ ਡੇਢ ਲੱਖ ਦੀ ਆ ਬਿੱਲੋ ਪਾਈ ਹੋਈ chain ਨੀ ਕੋਈ ਖੜਦਾ ਨਾ ਨੇੜੇ ਜਦੋਂ ਕਰਦਾ ਏ aim ਨੀ ਉਹ ਜੇਬੀ ਵਿੱਚ ਮਾਲ ਤੇ ਆ ਅੱਖ ਰਖਾ ਲਾਲ ਨੀ ਮੱਠੀ ਮੱਠੀ ਕੁੱਟਦੇ ਆ ਬਿੱਲੋ ਏ ਤਾਂ ਚਾਲ ਨੀ ਡੁੱਬ ਨਾਲ ਢੰਗ ਤਾਂ ਹੀ ਰੱਖੀ ਆ ਏ ਕਾਲ ਨੀ ਯਾਰ ਮੇਰੇ ਵੰਗਾ ਮੇਰਾ ਹੁਣ ਦਿੰਦੇ ਵਾਲ ਨੀ ਉਹ ਬੈਠਾ ਆ Toronto ਯਾਰ ਧਕ ਬੁਰੀ ਏ ਸਾਡੀ ਦਿੱਤੀ ਹੋਈ ਵੈਰੀਆਂ ਨੂੰ fuck ਪੂਰੀ ਏ ਅੱਲੜਾਂ ਨੂੰ ਲੱਗੀ ਹੋਈ ਲੱਤ ਬੁਰੀ ਏ ਮਾਰੇ ਝੰਡੇ ਹੋਈ ਗੰਡਾਸੇ ਨਾਲ ਸਤ ਪੂਰੀ ਏ ਉਹ ਭੀੜ ਵਿਚੋਂ ਜੱਟ ਨੂੰ ਪਛਾਣ ਲੈਂਦੀ ਅੱਖ ਨੀ ਉਥਰੇ ਆ ਮੁੰਡੇ ਥੋੜਾ ਬੱਚ ਕੁੜੇ ਬੱਚ ਨੀ ਮਾਝੇ ਅਲ ਸੁਣੀ ਦਾ ਏ ਪੈਲੀਆਂ ਨੇ ਖੁੱਲਿਆ ਖੁੱਲਿਆ ਨੇ ਦਿਲ ਭਾਵੇਂ ਰਹਿੰਦੇ ਵਿੱਚ ਖੁੱਲਿਆ ੯ round ਵਿੱਚ ਪੈਂਦੇ ਨੇ Mossberg ਨੂੰ ਕਹਿੰਦੇ ਨੇ Window down ਕਾਰੇ ਉਹਦੀ ਨੋਕ ਕਿੱਥੇ ਸਹਿੰਦੇ ਨੇ ਹਿੱਕਾਂ ਜਾਂਦੇ ਚੀਰ ਨੇ ਮਸਲੇ ਗੰਭੀਰ ਨੇ ਝੋਟੀ ਦੇ ਸ਼ਿਕਾਰੀ ਮੁੰਡੇ ਵੇਲਿਆਂ ਦੇ ਪੀਜ਼ ਨੇ ਉਹ ਰੜਕੇ ਰੜਕੇ ਰੜਕੇ, ਰੜਕੇ ਰੜਕੇ ਰੜਕੇ ਉਹ ਜਿੰਨਾ ਨਾਲ ਤੂੰ ਘੁੰਮਦੀ ਸਾਡੀ ਨਿੱਤ ਹੀ ਉਹਨਾਂ ਦੇ ਨਾਲ ਖੜਕੇ ਨੀ ਜਿੰਨਾ ਨਾਲ ਤੂੰ ਘੁੰਮਦੀ ਉਹ ਸਾਡੀ ਨਿੱਤ ਹੀ ਉਹਨਾਂ ਦੇ ਨਾਲ ਖੜਕੇ (911, What are you reporting?) ਉਹ ਸ਼ੀਸ਼ੇ ਆਪੇ ਬੰਦੇ ਕੁੜੇ ਚਾਰ ਨੀ ਉਹ ਸ਼ਹਿਰ ਉਹ ਜਿਹੜੇ ਵਜਦੇ ਫ਼ਰਾਰ ਨੀ ਉਹ ਫਰਜੀ ਆ number plate ਨੀ ਉਹ ਉਤੋ ਕਹਿੰਦੇ border state ਨੀ ਹੁਣ ਮਿਲਣਾ ਕਦੋਂ ਦੇ ਕਲਾਕਾਰ ਨੀ ਉਹ ਲੋੜ ਤੇ ਆ ਸਾਰੇ ਕੁੜੇ ਯਾਰ ਨੀ ਸਾਡੇ ਇੰਨਾ ਨਾਲ ਨੀ ਮਿਲਦੇ ਵਿਚਾਰ ਨੀ ਉਹ ਵਿਚੋਂ ਵਿਚੋਂ ਖਾਂਦੇ ਸਾਲ਼ੇ ਖਾਗ਼ ਨੀ ਸ਼ੀਸ਼ੇ ਆਪੇ ਬੰਦੇ ਕੁੜੇ ਚਾਰ ਨੀ ਉਹ ਸ਼ਹਿਰ ਉਹ ਜਿਹੜੇ ਵਜਦੇ ਫ਼ਰਾਰ ਨੀ ਉਹ ਫਰਜੀ ਆ number plate ਨੀ ਉਹ ਉਤੋ ਕਹਿੰਦੇ border state ਨੀ
Writer(s): Amrinder Sandhu, Jaswinder Sandhu, Tegbir Singh Pannu, Sukhman Sodhi Lyrics powered by www.musixmatch.com
instagramSharePathic_arrow_out