Listen to Boomerang (feat. Nick Dhammu) by Sharry Maan

Boomerang (feat. Nick Dhammu)

Sharry Maan

Regional Indian

7,958 Shazams

Lyrics

ਹੋ, ਮੈਂ ਤੇ ਮੇਰਾ phone ਅੱਜ ਦੋਵੇਂ ਜਹਾਜ mode 'ਤੇ ਆਥਣੇ ਜੇ ਰਾਹ ਹੋ ਗਏ liquor store ਦੇ ਨੀ ਮੈਂ ਤੇ ਮੇਰਾ phone ਅੱਜ ਦੋਵੇਂ ਜਹਾਜ mode 'ਤੇ ਆਥਣੇ ਜੇ ਰਾਹ ਹੋ ਗਏ liquor store ਦੇ ਇੱਥੇ ਆਉਂਦੀ ਬੋਤਲੀ ਆਂ fund ਜੋੜ ਕੇ ਨੀ ਪਿੰਡ ਪੰਜ ਚਾਹੇ, ੨੫ ਕਿੱਲੇ ਆਉਂਦੇ ਵਾਣ ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ (ਪਾਇਆ ਧੱਕੇ ਲਾਣ ਦੇ) ਓ, call ਕਰ ਪਿੰਡੇ, ਜੱਟੇ ਤੰਗ ਕਰੀ ਜਾਨੀ ਐ ਨੀ ਗ਼ੁੱਸੇ ਵਿੱਚ ਕਾਹਤੋਂ ਲਾਲ ਰੰਗ ਕਰ ਜਾਨੀ ਐ? ਤੇਰੇ ਰੁੱਸਿਆ ਦੀ ਹੁਣ ਫ਼ਿਕਰ ਨਹੀਂ ਪੁੱਠੇ time-time ਦੀ ਤੂੰ ਮੰਗ ਕਰੀ ਜਾਨੀ ਐ ਜੱਟਾਂ ਨੂੰ club ਕਿੱਥੇ suit ਬੈਠਦੇ ਅੱਜ ਚਿਰਾਂ ਪਿੱਛੋਂ 'ਕੱਠੇ ਹੋਏ ਮੇਰੇ ਹਾਣ ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ (ਪਾਇਆ ਧੱਕੇ ਲਾਣ ਦੇ) ਨੀ ਪਿੰਡੋਂ import ਹੋਈ ਦੁੱਧ ਆਲ਼ੇ toll 'ਚ ਤਿੰਨ ਮਹੀਨੇ ਉਹਦੋਂ ਪਹਿਲਾਂ ਲਾਕੇ ਆਈ toll 'ਚ ਅੱਜ ਪਾਈ ਗਈ cup'an 'ਚ, ਤੇ cup ਆ ਗਏ ਹੱਥਾਂ 'ਚ ਨੀ seriousness ਕਿੱਥੇ ਭਾਲਦੀ ਆਂ ਲੱਖਾਂ 'ਚ? Hinder Jeet ਜਿਹਾ nature ਤੇ ਰੰਗ ਤੇਰੇ ਸ਼ਹਿਰ ਦੇ bread ਚੰਗੀ ਤਰ੍ਹਾਂ ਜਾਣਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ (ਪਾਇਆ ਧੱਕੇ ਲਾਣ ਦੇ) ਨੀ ਬਾਹਲ਼ੇ ਖ਼ਾਸ ਮੁੰਡਿਆਂ 'ਤੇ ਹੁੰਦਾ talk ਵੇਖ ਲੈ ਯਾਰਾਂ ਦੇ flat ਹੁੰਦਾ moonwalk ਦੇਖ ਲੈ ਕਰਦਾ fly ਨੀ, ਅੱਜ ਜੱਟ ਹੱਥ ਆਉਂਦਾ ਨਈਂ ਗਵਾਂਢ ਵਾਲਾ ਭਾਈ ਲੱਗੇ police ਬੁਲਾਉਂਦਾ ਨੀ ਕੱਲ੍ਹ ਨੂੰ Gore ਨੂੰ ਚਾਹੇ ਚਾਹ ਨਾ ਜੁੜੇ ਅੱਜ ਦਾਰੂ ਵਿੱਚ ਤਾਰੀ ਲਾਊਂ ਨਾਲ Maan ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ ਜਿਹੜੇ ਸੱਜਣਾ ਤੋਂ streak ਭਾਲ਼ਦੀ ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ (ਪਾਇਆ ਧੱਕੇ ਲਾਣ ਦੇ, ਪਾਇਆ ਧੱਕੇ ਲਾਣ ਦੇ)
Writer(s): Gora, Nick Dhammu Lyrics powered by www.musixmatch.com
instagramSharePathic_arrow_out