Lyrics

Show Mxrci on him! ਹੋ, back seat ਉੱਤੇ ਪਿਆ ਸੀ ਜੋ ਬੁੱਕੇ ਨੀ ਹਰ ਇੱਕ ਮੈਨੂੰ ਪੁੱਛੇ ਨੀ ਮੈਂ ਫਿਰਾਂ ਅੱਖਾਂ ਫੇਰਦਾ ਮੇਰੀ hoodie ਤੇ stain lip shade ਦਾ ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ ਮੇਰੀ hoodie ਤੇ stain lip shade ਦਾ ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ ਹਾਏ, ਜਿੰਨਾ ਨਾਲ ਯਾਰੀ ਸਾਲ ਗਾਲ ਕੇ ਨੇ ਜੋੜੇ Single ਆ ਸਾਰੇ ਬਿੱਲੋ taken ਆ ਥੋੜੇ ਮਿੱਤਰਾਂ ਦੇ ਮਿੱਤਰਾਂ ਦੀ ਹਿੱਕ ਜਾਵੇ ਰੜਦੀ ਹਾਏ, ਹੀਲਾਂ Louis Vuitton ਦੀਆਂ ਪਾਕੇ ਜਦੋਂ ਚੜ੍ਹਦੀ ਹਾਣਦੀਏ ਮੁੱਕਦੇ ਨੀ ਮਸਲੇ ਹੱਥ 'ਚ ਸੀ ਅਸਲੇ, ਉਹ ਜ਼ੁਲਫ਼ਾਂ 'ਚ ਖੇਡਦਾ ਮੇਰੀ hoodie ਤੇ stain lip shade ਦਾ ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ ਤੇਰੀ hoodie ਤੇ stain lip shade ਦਾ ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ ਹੋ, ਲਾਟ ਜਿਹਾ ਗੱਭਰੂ ਹੈ ਕੱਢ ਦਾ ਐ ਅੱਗ ਪਾਉਣੀ ਏ dress'ਆਂ ਤੂੰ ਵੀ ਬਿੱਲੋ body hug ਹਾਏ, ਤੇਰੇ ਬਿਨਾ ਹੋਰ ਕਿਹੜੀ ਨੇੜੇ ਹੋਜੂ ਸੋਹਣੀਏ ਹੋ, sip-sip ਕਰਦੀ ਐ ਰੋਜ਼ ਪੱਟ ਹੋਣੀਏ ਲੱਗੇ ਸ਼ਰੇਆਮ ਤੇਰੇ ਉੱਤੇ ਇਲਜ਼ਾਮ ਹਾਏ ਨੀ ਲੱਗੇ ਸ਼ਰੇਆਮ ਤੇਰੇ ਉੱਤੇ ਇਲਜ਼ਾਮ ਪਾਏ ਆਹਾ ਹੁਸਨਾਂ ਦੇ ਮੇਹਰ ਦਾ ਹੋ, ਮੇਰੀ hoodie ਤੇ stain lip shade ਦਾ ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ ਹੋ, ਮੇਰੀ hoodie ਤੇ stain lip shade ਦਾ ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ ਹੋ, ਨਾਮ ਤੇਰਾ ਰੱਖਣਾ ਪਿਆਰ ਨਾਲ ਨਿੱਕਾ, ਸੋਹਣੀਏ ਅਸੀਂ ਰੱਖਦੇ ਨੀ ਕੋਈ side ਚਿੱਟਾ, ਸੋਹਣੀਏ ਹੋ, ਗੱਲ Sofi ਕਹਿਨਾਂ ਪੀ ਕੇ ਨੀ ਆਖੀਂ ਨੱਖਰੋ ਮੈਨੂੰ ਲੱਗਦੀ ਏ Uday ਦੀ ਤੂੰ ਚਾਚੀ ਨੱਖਰੋ ਹੋ, "Arjan" "Arjan" ਨਾਲ ਯਾਰ ਦਰਜਨ "Arjan" "Arjan" ਨਾਲ ਯਾਰ ਦਰਜਨ ਯਾਰੀਆਂ ਦੇ ਪਿੱਛੇ ਜੋ ਸਹੇੜਦਾ ਤੇਰੀ hoodie ਤੇ stain lip shade ਦਾ ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ ਤੇਰੀ hoodie ਤੇ stain lip shade ਦਾ ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
Writer(s): Arjan Dhillon Lyrics powered by www.musixmatch.com
instagramSharePathic_arrow_out