Listen to Mutiyaar by Kptaan

Mutiyaar

Kptaan

Regional Indian

3,947 Shazams

Lyrics

47 Records, baby (दम मारो, दम) (मिट जाएँ ग़म) ਪਤਾ ਤਾਂ ਲੱਗੇ Kptaan (whoo!) ਉਹ ਕਰੇ ਨਜ਼ਰਾਂ ਨਾ' ਵਾਰ ਜਦੋਂ ਕਰਦੀ ਇਸ਼ਾਰੇ ਉਹਦੇ ਲੱਕ ਦੇ ਹੁਲਾਰਿਆਂ ਨੇ ਪੱਟਤੇ ਕੁਆਰੇ ਆਈ ਜੋਬਣ ਦੀ ਰੁਤ, ਕੁੜੀ ਪਾਉਂਦੀ ਆ ਖਿਲਾਰੇ ਮੈਂ ਕਿਹਾ, "ਸਿਰਾ ਮੁਟਿਆਰੇ", ਮੈਂ ਕਿਹਾ, "ਸਿਰਾ ਮੁਟਿਆਰੇ" ਕਰੇ ਨਜ਼ਰਾਂ ਨਾ' ਵਾਰ ਜਦੋਂ ਕਰਦੀ ਇਸ਼ਾਰੇ ਉਹਦੇ ਲੱਕ ਦੇ ਹੁਲਾਰਿਆਂ ਨੇ ਪੱਟਤੇ ਕੁਆਰੇ ਆਈ ਜੋਬਣ ਦੀ ਰੁਤ, ਕੁੜੀ ਪਾਉਂਦੀ ਆ ਖਿਲਾਰੇ ਮੈਂ ਕਿਹਾ, "ਸਿਰਾ ਮੁਟਿਆਰੇ", ਮੈਂ ਕਿਹਾ, "ਸਿਰਾ..." ਓ, ਕਰ ਦਾਰੂ ਦੇ ਗਰਾਰੇ ਜੀਹਦੀ ਚੜ੍ਹਦੀ ਸਵੇਰ ਅੱਖ ਤੇਰੇ ਉੱਤੇ ਆਈ, ਨਸ਼ਾ ਚੜ੍ਹਿਆ ਨਈਂ ਫ਼ਿਰ ਕਾਹਦੀ ਜ਼ਿੰਦਗੀ 'ਚ ਤੇਰੀ ਮੇਲ਼-ਗੇਲ਼ ਹੋ ਗਈ ਲੱਗੇ ਤੇਰੇ ਪਿਆਰ ਵਿੱਚ ਮੈਨੂੰ jail ਹੋ ਗਈ ਹੈ ਨਈਂ ਤੱਕੜੀ ਜੋ ਲੈਦਾਂ ਕਹਿਦਾਂ, ਪਿਆਰ ਨਾਪ ਲੈ ਚੱਕ ਯਾਰਾਂ ਤੋਂ machine, ਆਪੇ note ਛਾਪ ਲੈ ਗੱਲ ਮੁੱਕਦੀ-ਮੁਕਾਉਂਦੀ ਤੇਰੇ ਮੂਹਰੇ ਸੱਭ fail ਬਾਕੀ ਮੈਂ ਸਾਂਭ ਲੂੰ, ਤੂੰ ਮੇਰਾ ਦਿਲ ਸਾਂਭ ਲੈ ਬੜਾ ਲਗਦਾ ਏ ਘੈਂਟ ਉਹਦੇ ਠੋਡੀ ਉੱਤੇ ਤਿਲ ਲੈਂਦੀ life ਦਾ ਸਵਾਦ, ਪੂਰਾ ਕਰਦੀ ਐ chill ਐਵੇਂ ਜਣੇ-ਖਣੇ ਨੂੰ ਨਾ ਉਹ ਰੱਖਦੀ ਕਰੀਬ ਜੱਟੀ ਕਿਸੇ ਦੀ ਵੀ ਹੋ ਜਾਏ, ਐਨਾ ਸਸਤਾ ਨਾ ਦਿਲ ਤੇ ਮੈਂ ਘੁੰਮਣ ਦਾ ਸ਼ੌਕੀ, ਗੇੜਾ ਮਾਰਦਾ ਮਨਾਲੀ ਜੇ ਆ ਗੇੜੀ ਲਾਉਣ ਜਾਣਾ ਰੱਖੂੰ ਖੱਬੀ seat ਖਾਲੀ ਨਾ ਮੈਂ ਗੌਰ ਫ਼ਰਮਾਵਾਂ, follow ਕਰੇ ਬੜੀ ਮਾਲੀ ਪਰ ਤੈਨੂੰ ਨਾਲ਼ ਰੱਖੂੰ ਜਿੱਦਾਂ ਚੋਰੀ ਦੀ ਦੋਨਾਲੀ ਦੇਖ ਮੜਕਾਂ ਤੇ ਸੜਕਾਂ ਤੇ ਲਗਦੇ ਆਂ ਜਾਮ ਉਹਦਾ ਨਾਂ ਲੈਕੇ ਪੀਂਦੇ ਹੋਣੇ ਕਿੰਨੇ ਹਰ ਸ਼ਾਮ ਪਰ ਕੈਦੀ Kptaan, ਤੈਨੂੰ ਲਾਊਂ ਨਾ ਮੈਂ ਲਾਰੇ ਜੱਟੀ ਵਾਦਿਆਂ ਦੀ ਪੱਕੀ, ਐਵੇਂ ਝੂਠ ਨਾ ਕੋਈ ਮਾਰੇ ਕਰੇ ਨਜ਼ਰਾਂ ਨਾ' ਵਾਰ ਜਦੋਂ ਕਰਦੀ ਇਸ਼ਾਰੇ ਉਹਦੇ ਲੱਕ ਦੇ ਹੁਲਾਰਿਆਂ ਨੇ ਪੱਟਤੇ ਕੁਆਰੇ ਆਈ ਜੋਬਣ ਦੀ ਰੁਤ, ਕੁੜੀ ਪਾਉਂਦੀ ਆ ਖਿਲਾਰੇ ਮੈਂ ਕਿਹਾ, "ਸਿਰਾ ਮੁਟਿਆਰੇ", ਮੈਂ ਕਿਹਾ, "ਸਿਰਾ ਮੁਟਿਆਰੇ" ਕਰੇ ਨਜ਼ਰਾਂ ਨਾ' ਵਾਰ, ਕਰਦੀ ਇਸ਼ਾਰੇ ਉਹਦੇ ਲੱਕ ਦੇ ਹੁਲਾਰੇ, ਦੇਖੋ ਲੱਕ ਦੇ ਹੁਲਾਰੇ ਕਿਵੇਂ ਕਰਦੀ ਇਸ਼ਾਰੇ ਲੱਗੇ ਸੂਟ ਵਿੱਚ ਘੈਂਟ, ਤੇ dress ਵਿੱਚ dope ਉਹਦਾ ਕੋਕਾ ਕੱਢੇ ਜਾਣ, ਆਸ਼ਕਾਂ ਦੇ ਨੇ ਆਰੋਪ ਹੁੰਦਾ ਵੱਖਰਾ ਸਰੂਰ ਦੇਖ ਕਾਸ਼ਨੀ ਜਿਹੀ ਅੱਖ ਬੜੇ ਕਹਿਣ ਮਾੜਾ, ਪਰ ਜਮਾਂ ਦਿੰਦੀ ਨਈਂ ਉਹ fuck ਵੇਖ ਗੱਲ੍ਹਾਂ ਵਿੱਚ ਟੋਏ ਮੁੰਡੇ ਕਹਿਣ, "ਓਏ-ਹੋਏ" ਤੈਥੋਂ ਬੱਲੀਏ ਤੁੜਾ ਕੇ ਦਿਲ ਕਿੰਨੇ ਹੋਣੇ ਰੋਏ ਦੱਸ ਕੀਹਨੇ ਆ ਸਿਖਾਇਆ ਪਿਆਰ ਵਿੱਚ ਠੱਗਣਾ? ਜੇ ਤੂੰ ਨਹੀਓਂ ਦੱਸਨਾ ਤਾਂ ਤੈਨੂੰ ਪਾਪ ਲੱਗਣਾ ਓ, ਬਹੂ ਤੈਨੂੰ ਆਂ ਬਣਾਉਣੋਂ ਫਿਰੇ ਚੋਬਰਾਂ ਦੀ ਦਾਦੀ ਆਉਂਦੇ ਰਿਸ਼ਤੇ, ਤੂੰ ਸਾਡੇ ਛੋਟੇ ਨਾਲ਼ ਕਰ ਸ਼ਾਦੀ ਸਾਰੇ ਸ਼ਹਿਰ ਦੇ ਸ਼ਰੀਫ਼ ਨੀ ਤੂੰ ਵੈਲੀ ਆ ਬਣਾਤੇ ਮੁੰਡੇ ਲਾੜਿਆਂ ਦੇ ਕੰਮ ਛੱਡ ਗੇੜੀ ਲਾਉਣ ਲਾਤੇ ਇੰਨਾ ਕੰਮ ਤੇਰਾ, ਰੱਖ ਤੂੰ smile ਚਿਹਰੇ 'ਤੇ ਗੱਲਾਂ ਸਾਰੀਆਂ ਤੂੰ ਬਾਕੀ ਬੁੱਗੇ ਛੱਡ ਮੇਰੇ 'ਤੇ ਜਦੋਂ ਤਕ Kptaan ਜਿਉਂਦਾ, ਚੱਕਰ ਨਾ ਮੰਨੀ ਕੀ ਕਰਨੀ ਕਮਾਈ ਜੇ ਨਾ ਉਡਾਈ ਤੇਰੇ 'ਤੇ? ਮੈਨੂੰ ਚਾਹੀਦਾ ਏ ਐਨਾ, life ਮੇਰੇ ਨਾ' ਗੁਜ਼ਾਰੇ ਤੇ ਮੈਂ ਮਾਰ ਦੇਵਾਂ ਤੈਥੋਂ ਸਾਰੇ ਅੰਬਰਾਂ ਦੇ ਤਾਰੇ ਬਾਕੀ ਫ਼ੜ ਮੇਰਾ ਹੱਥ, ਕਦੇ ਛੱਡੀ ਨਾ ਦੁਬਾਰੇ ਕਿਉਂਕਿ ਤੇਰੇ ਪਿੱਛੇ ਬੜੇ ਵੈਲੀ ਯਾਰ ਨੇ ਖਿਲਾਰੇ ਕਰੇ ਨਜ਼ਰਾਂ ਨਾ' ਵਾਰ ਜਦੋਂ ਕਰਦੀ ਇਸ਼ਾਰੇ ਉਹਦੇ ਲੱਕ ਦੇ ਹੁਲਾਰਿਆਂ ਨੇ ਪੱਟਤੇ ਕੁਆਰੇ ਆਈ ਜੋਬਣ ਦੀ ਰੁਤ, ਕੁੜੀ ਪਾਉਂਦੀ ਆ ਖਿਲਾਰੇ ਮੈਂ ਕਿਹਾ, "ਸਿਰਾ ਮੁਟਿਆਰੇ", ਮੈਂ ਕਿਹਾ, "ਸਿਰਾ ਮੁਟਿਆਰੇ" ਕਰੇ ਨਜ਼ਰਾਂ ਨਾ' ਵਾਰ, ਕਰਦੀ ਇਸ਼ਾਰੇ ਉਹਦੇ ਲੱਕ ਦੇ ਹੁਲਾਰੇ (Oh, yeah, it's RG Cash) ਕਿਵੇਂ ਕਰਦੀ ਇਸ਼ਾਰੇ
Writer(s): Kptaan Lyrics powered by www.musixmatch.com
instagramSharePathic_arrow_out