Lyrics

Snappy ਜਦੋਂ ਵੀ ਤੇਰਾ ਦਿਲ ਕਰਦੈ, ਹਾਂ, ਦਿਲ ਕਰਦੈ ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ (ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ) ਤੇਰੇ ਕਰਕੇ ਮੈਂ ਪਾਉਨੀ ਆਂ ਵੇ ਸੁਰਮਾ ਮੈਂ ਮਟਕਾਉਨੀ ਆਂ ਵੇ ਵੇ ਸੁਰਮਾ ਤੂੰ ਹੰਝੂਆਂ 'ਚ ਰੋੜ੍ਹ ਦਿੰਨਾ ਐ, ਰੋੜ੍ਹ ਦਿੰਨਾ ਐ ਵੇ ਜਦੋਂ ਤੇਰਾ ਦਿਲ ਕਰਦੈ, ਦਿਲ ਕਰਦੈ ਵੇ ਮਾਹੀਆ, ਦਿਲ ਕਰਦੈ, ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ ਜਦੋਂ ਵੀ ਤੇਰਾ ਦਿਲ ਕਰਦੈ, ਹਾਂ, ਦਿਲ ਕਰਦੈ ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ ਐਵੇਂ ਦੀ ਤਾਂ ਚੰਨਾ ਕੋਈ, ਐਵੇਂ ਦੀ ਤਾਂ ਚੰਨਾ ਕੋਈ... ਐਵੇਂ ਦੀ ਤਾਂ ਚੰਨਾ ਕੋਈ ਗੱਲ ਵੀ ਨਾ ਹੋਈ ਵੇ ਗੁੱਸਾ ਹੁੰਦਾ ਹੋਰ ਕਿਤੇ ਗੱਲ ਹੁੰਦੀ ਕੋਈ ਵੇ ਤੂੰ ਚੁੰਨੀ ਵਾਂਗੂ ਚੰਨਾ ਕਾਲਜਾ, ਕਾਲਜਾ ਮੇਰਾ ਤੂੰ ਚੁੰਨੀ ਵਾਂਗੂ ਚੰਨਾ ਕਾਲਜਾ, ਕਾਲਜਾ ਮੇਰਾ ਵੇ minute 'ਚ ਨਿਚੋੜ ਦਿੰਨਾ ਐ, ਨਿਚੋੜ ਦਿੰਨਾ ਐ ਵੇ ਜਦੋਂ ਤੇਰਾ ਦਿਲ ਕਰਦੈ, ਦਿਲ ਕਰਦੈ ਵੇ ਮਾਹੀਆ, ਦਿਲ ਕਰਦੈ, ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ ਜਦੋਂ ਵੀ ਤੇਰਾ ਦਿਲ ਕਰਦੈ, ਹਾਂ, ਦਿਲ ਕਰਦੈ ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ (ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ) (ਜਦੋਂ ਵੀ ਤੇਰਾ ਦਿਲ ਕਰਦੈ) (ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ) ਕੀ ਕਰਾਂ? ਮੈਨੂੰ ਤਾਂ ਵੇ, ਕੀ ਕਰਾਂ? ਮੈਨੂੰ ਤਾਂ ਵੇ... ਕੀ ਕਰਾਂ? ਮੈਨੂੰ ਤਾਂ ਵੇ ਰੁੱਸਣਾ ਵੀ ਆਉਂਦਾ ਨਹੀਂ ਦੱਸਣਾ ਵੀ ਆਉਂਦਾ ਨਹੀਂ ਤੇ ਪੁੱਛਣਾ ਵੀ ਆਉਂਦਾ ਨਹੀਂ (ਪੁੱਛਣਾ ਵੀ ਆਉਂਦਾ ਨਹੀਂ) ਨਿੱਤ ਨਵੀਆਂ ਵੰਗਾਂ ਤੋੜੇ, ਬੇਦਿਲਾ, ਤੋੜੇ ਨਿੱਤ ਨਵੀਆਂ ਵੰਗਾਂ ਤੋੜੇ ਤੂੰ ਵੀਣੀ ਨੂੰ ਮਰੋੜ ਦਿੰਨਾ ਐ, ਮਰੋੜ ਦਿੰਨਾ ਐ (ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ) ਵੇ ਜਦੋਂ ਤੇਰਾ ਦਿਲ ਕਰਦੈ, ਦਿਲ ਕਰਦੈ ਵੇ ਮਾਹੀਆ, ਦਿਲ ਕਰਦੈ, ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ ਜਦੋਂ ਵੀ ਤੇਰਾ ਦਿਲ ਕਰਦੈ, ਹਾਂ, ਦਿਲ ਕਰਦੈ ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ ਵੇ ਤੂੰ ਦਿਲ ਮੇਰਾ ਤੋੜ ਦਿੰਨਾ ਐ
Writer(s): Bachan Bedil, Surinder Bachchan Lyrics powered by www.musixmatch.com
instagramSharePathic_arrow_out