Lyrics

Prodgk ਓਹ ਬੈਠੀ ਝੀਲ ਦੇ ਕਿਨਾਰੇ ਪੈਰ ਪਾਣੀ ਵਿੱਚ 'ਤਾਰੇ ਓਹ dairy 'ਚ ਸ਼ਾਇਰੀ ਲਿਖਦੀ ਕਾਹਦਾ ਅੱਖਾਂ ਨੇ ਤੈਨੂੰ ਦੇਖਿਆ! ਹੁਣ ਅੱਖਾਂ ਵਿੱਚ ਤੂੰ ਦਿੱਸਦੀ ਕਾਹਦਾ ਅੱਖਾਂ ਨੇ ਤੈਨੂੰ ਦੇਖਿਆ! ਹੁਣ ਅੱਖਾਂ ਵਿੱਚ ਤੂੰ ਦਿੱਸਦੀ ਹੁਣ ਅੱਖਾਂ ਵਿੱਚ ਤੂੰ ਦਿੱਸਦੀ (ਹੁਣ ਅੱਖਾਂ ਵਿੱਚ ਤੂੰ ਦਿੱਸਦੀ) ਓ, ਕਦੇ ਦਿਲ ਵਿੱਚ ਤੂੰ ਆਵੇਂ ਕਦੇ ਦਿਲ ਤੇਰੇ 'ਤੇ ਆਉਂਦਾ ਮਨਮਾਨੀਆਂ ਕਰਾਵੇ ਹਾਨੀਆਂ ਓਏ ਹਾਣੀਆਂ ਤੂੰ ਕੀ ਚਾਹੁੰਦਾ? (ਓਏ ਹਾਣੀਆਂ ਤੂੰ ਕੀ ਚਾਹੁੰਦਾ?) ਕੀਹਦੇ ਵਰਗੀ ਮੈਂ ਤੈਨੂੰ ਕਹਿ ਦਿਆਂ? ਹਾਏ, ਦੇਵਾਂ ਮੈਂ ਮਿਸਾਲ ਕਿਸਦੀ? ਕਾਹਦਾ ਅੱਖਾਂ ਨੇ ਤੈਨੂੰ ਦੇਖਿਆ! ਹੁਣ ਅੱਖਾਂ ਵਿੱਚ ਤੂੰ ਦਿੱਸਦੀ ਕਾਹਦਾ ਅੱਖਾਂ ਨੇ ਤੈਨੂੰ ਦੇਖਿਆ! ਹੁਣ ਅੱਖਾਂ ਵਿੱਚ ਤੂੰ ਦਿੱਸਦੀ ਹੁਣ ਅੱਖਾਂ ਵਿੱਚ ਤੂੰ ਦਿੱਸਦੀ (ਹੁਣ ਅੱਖਾਂ ਵਿੱਚ ਤੂੰ ਦਿੱਸਦੀ) ਹੋ, ਸਿਲਸਿਲਾ ਬਣਜੇ ਮੁਲਾਕਾਤਾਂ ਹੋਣ ਕਦੀ-ਕਦੀ ਹੋ, ਸ਼ਾਲਾ ਕਰੇ ਕਹਿਰ, ਕਿਤੇ ਜਾਣ ਨਾ ਇਹ ਠਹਿਰ ਤੁਰੇ ਤੇਰੇ ਵੱਲ ਪੈਰ ਹਾਏ ਨੀ ਤੁਰੇ ਤੇਰੇ ਵੱਲ ਪੈਰ ਹਾਏ ਨੀ ਓਏ ਅਦਾਵਾਂ ਦੀ ਪੇਸ਼ਕਾਰੀ ਸਾਡੀ ਚੱਲਦੀ ਨਾ ਪੇਸ਼ ਜੀ ਕਾਹਦਾ ਅੱਖਾਂ ਨੇ ਤੈਨੂੰ ਦੇਖਿਆ ਹੁਣ ਅੱਖਾਂ ਵਿੱਚ ਤੂੰ ਦਿੱਸਦੀ ਹੁਣ ਅੱਖਾਂ ਵਿੱਚ ਤੂੰ ਦਿੱਸਦੀ (ਹੁਣ ਅੱਖਾਂ ਵਿੱਚ ਤੂੰ ਦਿੱਸਦੀ)
Writer(s): Pagga, Prodgk Lyrics powered by www.musixmatch.com
instagramSharePathic_arrow_out