Lyrics

Mxrci ਹੋ, ਤੈਨੂੰ ਆਪਣੀ ਬਣਾਉਣਾ, ਉਂਝ ਪੈਸਾ ਤਾਂ ਕਮਾਵੇ ਪਿਆਰ ਤੇਰੇ ਵੱਲੋਂ ਕਮੀਂ, ਪੂਰਾ ਦੁਨੀਆਂ ਤੋਂ ਆਵੇ (ਪਿਆਰ ਤੇਰੇ ਵੱਲੋਂ ਕਮੀਂ, ਪੂਰਾ ਦੁਨੀਆਂ-) ਹੋ, time ਕਰ ਲਈਂ spend ਗੱਲਾਂ ਕਰਦਾ ਨਹੀਂ ਮਾੜੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਹੋ, way of talk full rich ਰੱਖਿਐ ਮਿੱਤਰਾਂ ਨੇ ਕੰਮ ਪੂਰਾ ਖਿੱਚ ਰੱਖਿਐ ਆਸੇ-ਪਾਸੇ ਵੈਰੀਆਂ ਨੂੰ ਲੱਗਣ ਨਹੀਂ ਦਿੰਦੇ ਤੈਨੂੰ ਦੇ ਕੇ ਨੀ ਰਿਹਾਇਸ਼, ਦਿਲ ਵਿੱਚ ਰੱਖਿਐ ਮੇਰੇ ਹੱਥ 'ਚ ਬੰਦੂਕ ਜਚੇ, ਤੇਰੇ ਕੰਨੀ ਵਾਲੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਹੋ, ਸਾਡੀ knowledge 'ਚ ਲੈ ਕੇ ਆ ਤੂੰ ਕੇਰਾਂ ਬੱਲੀਏ ਕੰਮ manage ਨਹੀਂ ਹੁੰਦਾ ਤੈਥੋਂ ਜਿਹੜਾ ਬੱਲੀਏ ਹੋ, ਅੜੀ ਦੀ ਜੇ ਗੱਲ ਅਜਮਾ ਲਈਂ ਤੂੰ ਰਕਾਨੇ ਐਥੇ ਜੱਟ ਤੋਂ ਉੱਤੇ ਆ ਫ਼ਿਰ ਕਿਹੜਾ ਬੱਲੀਏ? (ਐਥੇ ਜੱਟ ਤੋਂ ਉੱਤੇ ਆ ਫ਼ਿਰ ਕਿਹੜਾ ਬੱਲੀਏ?) Karan Thabal ਫੜਾਂ ਫੋਕੀਆਂ ਨਹੀਂ ਮਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ
Writer(s): Karan Thabal, Mxrci Lyrics powered by www.musixmatch.com
instagramSharePathic_arrow_out